VLOG॥Ludhiana to Shri kartarpur sahib Pakistan॥ ਕਿਵੇਂ ਜਾਈਏ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ॥
FILMVaarta FILMVaarta
8.5K subscribers
959 views
88

 Published On Jan 5, 2022

ਚੈਨਲ ਫ਼ਿਲਮ ਵਾਰਤਾ ਤੇ ਮੈਂ ਡਾ.ਖ਼ੁਸ਼ਮਿੰਦਰ ਆਪ ਦਾ ਸਵਾਗਤ ਕਰਦੀ ਹਾਂ। ਇਸ ਵੀਡੀਓ ਰਾਹੀਂ ਆਪ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਾਂਘੇ ਤੱਕ ਦੀ ਵਿਸਥਾਰਤ ਜਾਣਕਾਰੀ ਹਾਸਿਲ ਕਰੋਗੇ। ਪੂਰੀ ਡਿਟੇਲ ਲਈ ਪੂਰਾ ਸਫ਼ਰਨਾਮਾ ਯੂਟਿਊਬ ਤੇ ਦੇਖਦੇ ਰਹੋ ਜੀ ਅਤੇ ਇਸਨੂੰ ਹੋਰ ਸੰਗਤਾਂ ਨਾਲ ਸਾਂਝਾ ਕਰਨਾ ਬਿਲਕੁਲ ਨਾ ਭੁੱਲਣਾ ਜੀ ਤਾਂ ਜੋ ਵੱਧ ਤੋਂ ਵੱਧ ਲੋਕ ਇਸਨੂੰ ਸੁਣ ਕੇ ਕਰਤਾਰਪੁਰ ਸਾਹਿਬ ਜਾਣ ਦੀ ਜਾਣਕਾਰੀ ਲੈ ਕੇ ਦਰਸ਼ਨ ਕਰ ਸਕਣ। ਧੰਨਵਾਦ ਜੀ। ਰਾਬਤਾ : 9878889217
Attachments area

show more

Share/Embed