ਕੀ ਗੁਰੂ ਬਣ ਗਏ ਸੀ Banda Singh Bahadur | ਸੱਚ ਜਾਂ ਸਾਜਿਸ਼ | Sikh History | Punjab Siyan
Punjab Siyan Punjab Siyan
457K subscribers
12,753 views
1.2K

 Published On Oct 9, 2024

#sikhhistory #bandasinghbahadur #punjabsiyan

ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
Please Click on the Link Below To Support Us
   / @punjabsiyan  

Baba Banda Singh Bahadur Sikh History in punjabi on channel punjab siyan
Baba Banda Singh Bahadur History , Baba Banda Singh BahadurCame to Punjab in 1706
Guru Gobind Singh ji Sent Baba Banda Singh Bahadur from Deccan to Punjab
Did Baba Banda Singh Bahadur declare himself as Sikh Guru
Many Historians in their Books Accuse Banda Singh Bahadur that he Declared himself as Nest Guru ?
What is the Reality Behind that ? We Tried to Find the Truth from the Coins and Hukamanams of Baba Banda Singh Bahadur
Many Early Sikh Historians Wrote that Mata Sundari was Against Baba Banda Singh Bahadur, what is the reality behind this
Please note down that Punjab Siyan Videos are tottaly based on Research , what has written in the History Books or the Documents Related to Sikh History. Please Cross check from the Sources of History Books before making any decision. Read History Books by your Own and connect to Sikh History
Baba Banda Singh Bahadur Full Movie in Punjabi on Punjab Siyan Channel
Baba Banda Singh Bahadur History explained by us , the research was done from many persian, Punjabi and English Books
Please Mail us at punjab siyan to get the research Sources
bandai khalsa and tatt khalsa reality, bandai khalsa history, tatt kahlsa kahlsa history the incident of 1721 vaisakhi of darbar sahib amritsar. what historians wrote about
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ
ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਥਾਪੜਾ ਦੇਕੇ ਦੱਖਣ ਤੋਂ ਪੰਜਾਬ ਭੇਜਿਆ ਸੀ
ਕੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਆਪ ਨੂੰ ਗੁਰੂ ਐਲਾਨ ਦਿੱਤਾ ਸੀ
ਕੁਝ ਪੁਰਾਣੇ ਇਤਿਹਾਸਕਾਰ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਇਹ ਇਲਜ਼ਾਮ ਲਗਾਉਂਦੇ ਨੇ
ਇਹਨਾਂ ਇਲਜ਼ਾਮ ਦੇ ਪਿੱਛੇ ਦਾ ਸੱਚ ਕੀ ਹੈ , ਇਸ ਵੀਡੀਓ ਚ ਦੱਸਣ ਦੀ ਕੋਸ਼ਿਸ਼ ਕਰਾਂਗੇ
ਕੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਤਾ ਸੁੰਦਰੀ ਜੀ ਨੇ ਹੁਕਮਨਾਮਾ ਲਿਖਿਆ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਸ ਹੁਕਮਨਾਮੇ ਦਾ ਕੀ ਜਵਾਬ ਦਿੱਤਾ ਸੀ
ਬੰਦੀ ਖਾਲਸਾ ਤੇ ਤੱਤ ਖਾਲਸਾ ਦਾ ਸੱਚ ਕੀ ਹੈ ਇਸ ਵੀਡੀਓ ਚ ਦੱਸਣ ਦੀ ਕੋਸ਼ਿਸ਼ ਕੀਤੀ ਹੈ
ਅਸੀਂ ਇਹ ਦਾਹਵਾ ਨਹੀਂ ਕਰਦੇ ਕਿ ਵੀਡੀਓ ਚ ਦੱਸਿਆ ਹੋਇਆ ਇਤਿਹਾਸ 100% ਸੱਚ ਹੈ , ਕਿਉਂ ਕਿ ਇਤਿਹਾਸ ਹਮੇਸ਼ਾ ਖ਼ੋਜ ਦਾ ਮੁਹਤਾਜ਼ ਰਹਿੰਦਾ ਹੈ
ਅਸੀਂ ਇਮਾਨਦਾਰੀ ਨਾਲ ਇਤਿਹਾਸ ਦੱਸਣ ਦੀ ਕੋਸ਼ਿਸ਼ ਕਰਦੇ ਹਾਂ , ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਖੁਦ ਇਤਿਹਾਸਿਕ ਕਿਤਾਬਾਂ ਤੋਂ cross check ਕਰੋ ਇਹ ਬੇਨਤੀ ਹੈ
ਸਿੱਖ ਇਤਿਹਾਸ ਤੇ ਗੁਰਬਾਣੀ ਨਾਲ ਜੁੜੋ ਜੀ

Chapters
00:00 Introduction to Baba Banda Singh Bahadur History
00:53 Dont Skip the History of Baba Banda Singh Bahadur
01:14 Our Motive is to Educate about Sikh History
03:04 what Early Historians Mata Sundari ji and Baba Banda Singh Bahadur
05:54 Support Punjab Siyan By Joining the Channel
07:21 Hukamnama of Baba Banda Singh Bahadur ji
11:09 Comaparsion of Hukamnamas
17:40 Slogan/ Fateh of Khalsa
19:01 Why Baba Banda Singh Bahadur Ji was Vegetarian
23:22 Coins of Baba Banda Singh Bahadur ji
28:42 Nakli Sikh Guru in 10 Sikh Guru Time
34:28 Bandai Khalsa vs Tatt Khalsa incident at Darbar Sahib

show more

Share/Embed