Big Contribution of Dubai Sikh in Kartarpur Visit Pilgrims ll KHALAS TV
The Khalas TV The Khalas TV
1.72M subscribers
27,417 views
432

 Published On Nov 18, 2019

Big Contribution of Dubai Sikh in Kartarpur Visit Pilgrims ll KHALAS TV

ਡਾ.ਐਸ ਪੀ ਓਬਰਾਏ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਸੰਭਾਲੀ ਮੁੱਖ ਸੇਵਾ
ਡਾ. ਐਸ.ਪੀ ਸਿੰਘ ਓਬਰਾਏ ਨੇ ਫਾਰਮ ਭਰਨ ਸਬੰਧੀ ਚੁੱਕਿਆ ਬੀੜਾ

1 ਦਸੰਬਰ ਤੋਂ ਹਰ ਜ਼ਿਲ੍ਹੇ ‘ਚ ਫਾਰਮ ਭਰਨ ਸਬੰਧੀ ਸੇਵਾ ਸ਼ੁਰੂ : ਡਾ ਓਬਰਾਏ
ਸ਼ਰਧਾਲੂ ਬਹੁਤ ਹੀ ਸੌਖੇ ਤਰੀਕੇ ਨਾਲ ਭਰ ਸਕਣਗੇ ਫਾਰਮ : ਡਾ ਓਬਰਾਏ

ਕੁੱਝ ਦਿਨ ਪਹਿਲਾਂ ਡਾ, ਐਸ ਪੀ ਸਿੰਘ ਓਬਰਾਏ ਨੇ ਕੀਤਾ ਸੀ ਐਲਾਨ
‘ਸਰਬੱਤ ਦਾ ਭਲਾ’ ਟਰੱਸਟ ਚੁੱਕੇਗਾ ਲੋੜਵੰਦ ਪਰਿਵਾਰਾਂ ਦਾ ਖਰਚ

We are your voice. We are for Human rights. Send your voice to us we will raise your voice. [email protected]

Read news at www.thekhalastv.com

show more

Share/Embed