#Tagore
FILMVaarta FILMVaarta
8.5K subscribers
1,571 views
33

 Published On Jun 9, 2019

ਦੋਸਤੋ, ਸਾਡਾ ਇਹ ਪ੍ਰੋਜੈਕਟ ਪੂਰੇ ਪੰਜਾਬ ਦੇ ਸਿਨਮਿਆਂ ਦੇ ਇਤਿਹਾਸ ਨਾਲ ਜੁੜਿਆ ਹੈ। ਇਸ ਰਾਹੀਂ ਤੁਸੀਂ ਪੰਜਾਬ ਦੇ ਸਾਰੇ ਸਿਨਮਿਆਂ ਦੇ ਇਤਿਹਾਸ ਬਾਰੇ ਜਾਣ ਸਕੋਗੇ। ਇਹ ਪ੍ਰੋਜੈਕਟ ਫ਼ਰਾਂਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਂਝਾ ਉਪਰਾਲਾ ਹੈ। ਤੁਹਾਨੂੰ ਇਹ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ। ਤੁਸੀਂ ਆਪਣੇ ਜ਼ਿਲ੍ਹੇ ਦੇ ਸਿਨਮੇ ਦਾ ਇਤਿਹਾਸ ਜਾਣਨ ਲਈ ਸਾਡੇ ਨਾਲ ਜੁੜੇ ਰਹਿਣਾ। ਇਹ ਵੀਡੀਓ ਦੇਖੋਗੇ ਕਿ ਤੁਸੀਂ ਹਰ ਮੰਗਲਵਾਰ ਅਤੇ ਹਰ ਸ਼ਨੀਵਾਰ ਆਪਣੇ ਚੈਨਲ ਫ਼ਿਲਮ ਵਾਰਤਾ FILMVaarta ਤੇ...ਇਸੇ ਤਰ੍ਹਾਂ ਆਪਣਾ ਪਿਆਰ ਤੇ ਦੁਆਵਾਂ ਦਿੰਦੇ ਰਹੋ।
ਸ਼ੁਕਰੀਆ
ਟੀਮ ਫ਼ਿਲਮ ਵਾਰਤਾ
9878889217
Follow us on: Instagram as @film_vaartaofficial.
Subscribe us on Youtube as FILMVaarta /ਫ਼ਿਲਮ ਵਾਰਤਾ
Like us on Facebook page as FILMVaarta
Chill on tiktok also as FILMVaarta

show more

Share/Embed