#Moti
FILMVaarta FILMVaarta
8.5K subscribers
953 views
30

 Published On Apr 23, 2019

ਦੋਸਤੋ, ਸਾਡਾ ਇਹ ਪ੍ਰੋਜੈਕਟ ਪੂਰੇ ਪੰਜਾਬ ਦੇ ਸਿਨਮਿਆਂ ਦੇ ਇਤਿਹਾਸ ਨਾਲ ਜੁੜਿਆ ਹੈ। ਇਸ ਰਾਹੀਂ ਤੁਸੀਂ ਪੰਜਾਬ ਦੇ ਸਾਰੇ ਸਿਨਮਿਆਂ ਦੇ ਇਤਿਹਾਸ ਬਾਰੇ ਜਾਣ ਸਕੋਗੇ। ਇਹ ਪ੍ਰੋਜੈਕਟ ਫ਼ਰਾਂਸ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਂਝਾ ਉਪਰਾਲਾ ਹੈ। ਤੁਹਾਨੂੰ ਇਹ ਕੋਸ਼ਿਸ਼ ਕਿਵੇਂ ਲੱਗੀ ਕਮੈਂਟ ਕਰਕੇ ਦੱਸਣਾ। ਤੁਸੀਂ ਆਪਣੇ ਜ਼ਿਲ੍ਹੇ ਦੇ ਸਿਨਮੇ ਦਾ ਇਤਿਹਾਸ ਜਾਣਨ ਲਈ ਸਾਡੇ ਨਾਲ ਜੁੜੇ ਰਹਿਣਾ। ਇਹ ਵੀਡੀਓ ਦੇਖੋਗੇ ਕਿ ਤੁਸੀਂ ਹਰ ਮੰਗਲਵਾਰ ਅਤੇ ਹਰ ਸ਼ਨੀਵਾਰ ਆਪਣੇ ਚੈਨਲ ਫ਼ਿਲਮ ਵਾਰਤਾ FILMVaarta ਤੇ...ਇਸੇ ਤਰ੍ਹਾਂ ਆਪਣਾ ਪਿਆਰ ਤੇ ਦੁਆਵਾਂ ਦਿੰਦੇ ਰਹੋ।
ਸ਼ੁਕਰੀਆ
ਟੀਮ ਫ਼ਿਲਮ ਵਾਰਤਾ
9878889217
Follow us on: Instagram as @film_vaartaofficial.
Subscribe us on Youtube as FILMVaarta /ਫ਼ਿਲਮ ਵਾਰਤਾ
Like us on Facebook page as FILMVaarta
Chill on tiktok also as FILMVaarta
ਇਸ ਵੀਡੀਓ ਰਾਹੀਂ ਤੁਸੀਂ ਜਾਣੋਗੇ ਸੰਗਰੂਰ ਜ਼ਿਲ੍ਹੇ ਦੇ ਪੰਜ ਸਿਨਮਿਆਂ ਦਾ ਇਤਿਹਾਸ
1. ਰੌਕਸੀ ਸਿਨਮਾ
2.ਫ਼ਨ ਸਕੇਅਰ
3. ਮੋਤੀ ਸਿਨਮਾ
4. ਸੀ. ਅੈਲ. ਟਾਵਰ
5.ਰੈੱਡ ਕਰਾਸਮੋਤੀ ਸਿਨਮਾ ਸੰਗਰੂਰ ਜਿਸਦੀ ਸੱਤਰ MM ਸਕਰੀਨ ਦਾ ਪੂਰੇ ਪੰਜਾਬ ਵਿਚ ਨਹੀਂ ਸੀ ਕੋਈ ਮੁਕਾਬਲਾ
ਇਸ ਤਰ੍ਹਾਂ ਦੀ ਦੂਜੀ ਸਕਰੀਨ ਸਿਰਫ਼ ਪੰਜਾਬ ਦੇ ਇੱਕ ਜ਼ਿਲ੍ਹੇ ਅੰਮ੍ਰਿਤਸਰ ਵਿਚ ਸੀ । ਵੀਡੀਓ ਦੇਖਣ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿਹੜੇ ਸਿਨਮੇ ਵਿਚ ਲੱਗੀ ਹੋਈ ਹੈ।

show more

Share/Embed