JANDA VICHOO AWI BAWYA BABA KHETARPAL / LUCKY SHEKHAWAT SANGEET GURU JI
Sangeet Guru Ji Sangeet Guru Ji
2.58K subscribers
4,212 views
96

 Published On Dec 16, 2023

JANDA VICHOO AWI BAWYA BABA KHETARPAL
SINGER - LUCKY SHEKHAWAT 9463501003
MUSIC - RIYAAZ ROHIT
LYRICS - SONU JI , LUCKY SHEKHAWAT
VIDEO - LABOO MAKKAD , GAURAV STUDIO DHARAMKOT
SHOT - LOCATION
BABA KHETRAPAL MANDIR DHARMKOT
BABA KHETRAPAL MANDIR JALALABAD WEST

SANGEET GURU JI PRESENTS
PRODUCER- SANGEET GURU JI
DRESS UP : MORR LEHENGA HOUSE JALALABAD 9815785590
all copyrights : SANGEET GURU JI https://youtube.com/@sangeetguruji205...
please SUBSCRIBE

company contact and enquiry releasing your audio video -9463501003
FACEBOOK
https://www.facebook.com/luckysingh.s...
INSTAGRAM
https://instagram.com/luckyshekhawat....

ਲੱਕੀ ਸ਼ੇਖਾਵਤ
ਸਥਾਈ
ਜੋੜਿਆ ਜੰਡਾਂ ਦੇ ਹੇਠੋਂ ਆਵੀਂ ਬਾਵਿਆ
ਸਾਡੀ ਤੇਰੇ ਹੱਥ ਡੋਰੀ ਏ
ਤੇਰੇ ਹੱਥ ਡੋਰ,ਸਾਡੀ ਤੇਰੇ ਹੱਥ ਲਾਜ ਏ
ਆਜਾ ਹੁਣ ਦੇਰ ਨਾ ਲਗਾਈ ,
ਸਾਡੀ ਤੇਰੇ ਹੱਥ ਡੋਰ ਏ,
ਅੰਤਰਾ -1
ਜੋੜਿਆਂ ਜੰਡਾ ਦੇ ਵਿੱਚ ਵਾਸ ਏ ਤੇਰਾ
ਭਗਤਾਂ ਵਿੱਚ ਵਿਸ਼ਵਾਸ ਏ ਤੇਰਾ
ਬਿਗੜੀ ਤੂੰ ਸਭ ਦੀ ਬਣਾਈ ਬਾਵਿਆ
ਸਾਡੀ ਤੇਰੇ ਹੱਥ ਡੋਰ,,,,
ਅੰਤਰਾ -2
ਰਾਵਤਸਰ ਵਿਚ ਧਾਮ ਹੈ ਤੇਰਾ
ਦੁਨੀਆਂ ਦੇ ਵਿੱਚ ਨਾਮ ਹੈ ਤੇਰਾ
ਦੁੱਖ ਤੇ ਕਲੇਸ਼ ਮਿਟਾਵੀ ਬਾਵਿਆ
ਸਾਡੀ ਤੇਰੇ ਹੱਥ ਡੋਰ,,,,
ਅੰਤਰਾ -3
ਲੱਕੀ ਸ਼ੇਖਾਵਤ ਤੇਰਾ ਬੱਚੜਾ
ਹਰ ਦਮ ਤੇਰਾ ਨਾਮ ਹੈ ਰੱਟਦਾ
ਸੋਨੂੰ ਦੀ ਵੀ ਕਰਦੇ ਚੜਾਈ ਬਾਵਿਆ
ਸਾਡੀ ਤੇਰੇ ਹੱਥ ਡੋਰ,,,,

show more

Share/Embed