KHETARPAL DIYA BOLIYA ਬਾਬੇ ਖੇਤਰਪਾਲ ਦੀਆ ਬੋਲੀਆਂ/ LUCKY SHEKHAWAT / SANGEET GURU JI
Sangeet Guru Ji Sangeet Guru Ji
2.58K subscribers
5,438 views
128

 Published On Nov 30, 2023

KHETARPAL DIVYA BOLIYA
LUCKY SHEKHAWAT
946501003
MUSIC - RIYAAZ ROHIT
VIDEO - LABHU MAKKAR
VIDEO - SANTU STUDIO ABOHER
SANGEET GURU JI PRESENTS
PRODUCER- SANGEET GURU JI
DRESS UP : MORR LEHENGA HOUSE JALALABAD 9815785590
all copyrights : SANGEET GURU JI    / @sangeetguruji2051  
please SUBSCRIBE

company contact and enquiry releasing your audio video -9463501003
FACEBOOK
https://www.facebook.com/luckysingh.s...
INSTAGRAM
https://instagram.com/luckyshekhawat....

ਖੇਤਰਪਾਲ ਦੀਆਂ ਬੋਲੀਆਂ,ਲੱਕੀ ਸ਼ੇਖਾਵਤ

ਐਤਵਾਰ ਜੋ ਦਰ ਤੇ ਆਵੇ, ਤੇਲ ਸੰਦੂਰ ਤੇ ਮੋਲੀ ਚੜਾਵੇ,
ਜੰਡਾਂ ਤੇ ਕੱਚੀ ਲੱਸੀ ਪਾਵੇ ਹੁੰਦੇ ਵਾਰੇ - ਨਿਆਰੇ
ਮੇਰੇ ਬਾਬੇ ਦੇ ਵੱਜਦੇ ਢੋਲ ਨਗਾਰੇ
ਮੇਰੇ ਜੰਡਾਂ ਦੇ ਨੱਚਦੇ ਭਗਤ ਪਿਆਰੇ
2
ਸੋਹਣੇ ਸੋਹਣੇ ਭਵਨ ਸਜਾਉਂਦੇ, ਦੂਰ ਦੂਰ ਤੋ ਲੋਕੀਂ ਆਉਂਦੇ
ਆ ਕੇ ਸਾਰੇ ਸੀਸ ਝੁਕਾਉਂਦੇ, ਰਲ ਮਿਲ ਲਾਉਣ ਜੈਕਾਰੇ
ਮੇਰੇ ਬਾਬੇ ਦੇ ਵੱਜਦੇ ਢੋਲ ਨਗਾਰੇ
ਮੇਰੇ ਬਾਬੇ ਦੇ ਨੱਚਦੇ ਭਗਤ ਪਿਆਰੇ
3
ਸ਼ਰਧਾ ਨਾਲ ਜੋ ਦਰ ਤੇ ਆਵੇ, ਮੂੰਹ ਮੰਗੀਆਂ ਮੁਰਾਦਾਂ ਪਾਵੇ
ਸੁਣਿਆ ਨਾ ਕੋਈ ਖਾਲੀ ਜਾਵੇ, ਹੁੰਦੇ ਵਾਰੇ ਨਿਆਰੇ
ਮੇਰੇ ਬਾਬੇ ਦੇ ਵੱਜਦੇ ਢੋਲ ਨਗਾਰੇ
ਮੇਰੇ ਬਾਬੇ ਦੇ ਨੱਚਦੇ ਭਗਤ ਪਿਆਰੇ
4,
ਸਭ ਥਾਂ ਸੁਣਦਾ ਏ ਫਰਿਆਦਾਂ, ਆਪ ਬੁਲਾਉਣ ਦਾ ਮਾਰ ਅਵਾਜ਼ਾ
ਪੂਰੀਆਂ ਸਭ ਦੀਆਂ ਕਰੇ ਮੁਰਾਦਾਂ, ਲੱਕੀ ਜਾਵੇ ਬਲਿਹਾਰੇ,
ਮੇਰੇ ਬਾਬੇ ਦੇ ਵੱਜਦੇ ਢੋਲ ਨਗਾਰੇ
ਮੇਰੇ ਬਾਬੇ ਦੇ ਨੱਚਦੇ ਭਗਤ ਪਿਆਰੇ
ASHIRWAD -Shri Khetarpal Dado Sa,SUDA FAMILY RAWATSAR DHAM , MY PARENTS
   / @sangeetguruji2051  

please SUBSCRIBE
company contact and enquiry releasing your audio video ,+91 9463501003

FACEBOOK
https://www.facebook.com/luckysingh.s...
INSTAGRAM
https://instagram.com/luckyshekhawat....

#khetarpal #babakhetarpalji #jaibabaki #punjabi #jaibabakhetarpalji #rawatsar #rawatsardham #luckyshekhawat #thakurluckyshekhawat #singerluckyshekhawat #singerlucky #luckyshekhawatjalalabadi #jalalabadvlogs #jalalabad #wadababa #shrikhetarpal #jaishrikhetarpaldadosa #khetarpaljibhajan #khetarpalchalisa #khetarpalchalisaluckyshekhawat #bhajan #bhajans #bhajansong #bhajan2024 #bhajan2023 #bhajaninhindi #bhajnastatas #bhajankirtan #khetarpaljibhajan #baba #khetarpal #punjabisong #punjabibheta #ਪੰਜਾਬੀ #ਪੰਜਾਬੀਗਾਣੇਨਵੇਂ #ਪੰਜਾਬੀ_ਭਾਸਾ਼ #ਪੰਜਾਬੀਭਜਨ #ਭੇਟਾ #ਪੰਜਾਬੀਸ਼ਬਦ #ਖੇਤਰਪਾਲ #ਬਾਬਾ #भजन #बाबा #खेतरपाल #खेत्रपाल #रावतसर #रावतसरकीआवाज़ #bawasaabji

show more

Share/Embed