ਕੁੱਤਿਆਂ ਦੇ ਸ਼ੌਕ ਨੇ ਚਲਾਇਆ ਦੁਨੀਆ ਚ ਨਾਮ
Zindgi Zindgi
3.55K subscribers
4,922 views
265

 Published On Oct 31, 2021

ਇਹ ਕਹਾਣੀ ਹੈ ਪਿੰਦੀ ਸਿੱਧੂ ਦੀ ਜਿਸ ਨੇ ਬਠਿੰਡੇ ਦੇ ਇਕ ਪਿੰਡ ਢਪਾਲੀ ਚੋਂ ਉਠ ਕੇ ਅੱਜ ਦੁਨੀਆ ਭਰ ਚ ਨਾਮ ਕਮਾਇਆ ਹੈ । ਹੁਣ ਤੱਕ ਲੱਖਾਂ ਦੀ ਕਮਾਈ ਕਰ ਚੁਕਾ ਹੈ । ਪਹਿਲਾ ਵਧੀਆ ਨਸਲ ਦੇ ਕੁੱਤੇ ਰੱਖੇ ਤੇ ਹੁਣ ਨਾਲ ਚੰਗੀ ਨਸਲ ਦੀਆ ਮੱਝਾਂ ਵੀ ਰੱਖਦਾ ਹੈ । ਵੱਖ ਵੱਖ ਮੁਕਾਬਲਿਆਂ ਵਿੱਚ ਅਨੇਕਾਂ ਇਨਾਮ ਜਿੱਤ ਚੁੱਕਾ ਹੈ ।
#pindisidhu
#doglover
#americanbully

show more

Share/Embed