ਲੋਕੀਂ ਕਹਿਣ ਉਜਾੜਾ ਕਰਦੇ ਮੇਰਾ ਤਾ ਕਬੂਤਰਾਂ ਨੇ ਘਰ ਬੰਨਤਾ ।
Zindgi Zindgi
3.55K subscribers
1,434 views
117

 Published On Jan 24, 2022

ਇਹ ਕਹਾਣੀ ਹੈ ਘੱਟ ਜ਼ਮੀਨ ਵਾਲੇ ਪਰ ਸ਼ੌਂਕ ਪੂਰਨ ਵਾਲੇ ਗੱਭਰੂ ਬਬਲਾ ਸੰਧੂ ਦੀ । ਜਿਸ ਨੂੰ ਕਬੂਤਰਾਂ , ਮੁਰਗਿਆਂ , ਹਰ ਕਿਸਮ ਦੇ ਪੰਛੀਆਂ ਦਾ ਸ਼ੌਕ ਹੈ । ਲੋਕ ਆਖਦੇ ਸੀ ਕਿ ਕਬੂਤਰ ਘਰ ਉਜਾੜ ਦਿੰਦੇ ਆ । ਪਰ ਬਬਲਾ ਸੰਧੂ ਤਾਂ ਆਖਦਾ ਕਿ ਮੇਰਾ ਘਰ ਤਾ ਕਬੂਤਰਾਂ ਨੇ ਬੰਨਤਾ ਤੇ ਸਾਰੇ ਸ਼ੌਂਕ ਵੀ ਪੂਰੇ ਕਰਵਾਤੇ ।
#fancypigenindia
#fancychickenbreedindia
#zindgi

show more

Share/Embed