ਮੂਨ ਦੀ ਅੱਖ | Punjabi Kahani | Mohan Bhandari Di kahani
Literary Literary
830 subscribers
708 views
31

 Published On Jul 3, 2020

ਮੂਨ ਦੀ ਅੱਖ

ਇਹ ਕਹਾਣੀ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਹੈ। ਦੋ ਸਿੱਖ ਨੌਜਵਾਨ ਦੇਸ਼ ਦੀ ਪ੍ਰਧਾਨ ਮੰਤਰੀ ਦਾ ਕਤਲ ਕਰ ਦਿੰਦੇ ਹਨ ਤੇ ਸਾਰੀ ਸਿੱਖ ਕੌਮ ਨੂੰ ਨਿਸ਼ਾਨੇ ਤੇ ਰੱਖ ਕੇ ਬੜੇ ਯੋਜਨਾ ਬੱਧ ਢੰਗ ਨਾਲ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ।
ਕਹਾਣੀਕਾਰ : ਮੋਹਨ ਭੰਡਾਰੀ
ਮੋਹਨ ਭੰਡਾਰੀ ਦਾ ਜਨਮ ਪਿੰਡ ਬਨਭੌਰਾ, ਜ਼ਿਲ੍ਹਾ ਸੰਗਰੂਰ ਵਿੱਚ ਹੋਇਆ। ਉਸ ਨੇ ਪੰਜਾਬੀ ਦੀ ਐਮ ਏ ਅਤੇ ਐੱਲ ਬੀ ਤੱਕ ਦੀ ਉਚੇਰੀ ਵਿੱਦਿਆ ਹਾਸਲ ਕੀਤੀ ਉਹ ਲੰਮਾ ਸਮਾਂ ਸਿੱਖਿਆ ਵਿਭਾਗ ਪੰਜਾਬ ਵਿਚ ਕੰਮ ਕਰਨ ਉਪਰੰਤ ਉੱਚ ਅਧਿਕਾਰੀ ਵਜੋਂ ਸੇਵਾਮੁਕਤ ਹੋਇਆ ।
ਲੇਖਕ ਦੀਆਂ ਹੋਰ ਰਚਨਾਵਾਂ :
ਤਿਲ ਚੌਲੀ , ਮਨੁੱਖ ਦੀ ਪੈੜ, ਕਾਠ ਦੀ ਲੱਤ, ਪਛਾਣ, ਬਰਫ਼ ਲਤਾੜੇ ਰੁੱਖ, ਮੂਨ ਦੀ ਅੱਖ, ਤਣ- ਪੱਤਣ ,ਕਥਾ ਵਾਰਤਾ( ਸਮੁੱਚੀਆਂ ਕਹਾਣੀਆਂ)
ਉਸ ਨੂੰ 1998 ਵਿੱਚ ਮੂਨ ਦੀ ਅੱਖ ਸੰਗ੍ਰਹਿ ਲਈ ਸਾਹਿਤ ਅਕਾਦਮੀ ਵੱਲੋਂ ਪੁਰਸਕ੍ਰਿਤ ਕੀਤਾ ਗਿਆ।
#withme
#punjabikahania
#punjabikahanian
#stayhome
#Punjabistory
#1984antisikhriots
#Punjab1984
#BA1stsemsyllabus
#katharung
#punjabikahani
#punjabiliterature
#sahitdipathshala
#PunjabiUniversity
#MoondiAkkh
#Mohanbhandari
Love and Regards
Dr. Lakhvinder Kaur

show more

Share/Embed