27 ਜਨਵਰੀ | 27January| Punjabi Kahani | Gurmukh Singh Musafir di Kahani
Literary Literary
830 subscribers
4,076 views
73

 Published On Sep 16, 2020

ਇਹ ਕਹਾਣੀ ਕਾਮੇ ਵਰਗ ਦੇ ਸ਼ੋਸਣ ਨਾਲ ਸਬੰਧਤ ਹੈ । ਕਿਵੇਂ ਸੇਵਾ, ਭਗਤੀ ਅਤੇ ਸ਼ਰਧਾ ਵਰਗੇ ਸ਼ਬਦਾਂ ਦੀ ਵਰਤੋਂ ਨਾਲ ਇਹਨਾਂ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਹੱਡ ਤੋੜਵੀਂ ਮਿਹਨਤ ਕਰਨੇ ਵਾਲੇ ਇਹਨਾਂ ਲੋਕਾਂ ਦਾ ਹਿੱਸੇ ਕੇਵਲ ਕੰਮ ਹੀ ਆਉਂਦਾ ਹੈ ਮੁੱਖਦਧਾਰਾ ਵਿਚ ਇਹਨਾਂ ਦੀ ਹਾਜਰੀ ਮਨਫੀ ਰਹਿੰਦੀ ਹੈ।
#27ਜਨਵਰੀ
#punjabiKahani
#GurmukhAinghMusafirDiKahani
#audiobook
#audiostory
#pujabiStory
#MusafirDiKahani
#Onlineteaching
#BA1stsem

ਇਹ ਕਹਾਣੀ online teaching ਦੋਰਾਨ ਰਿਕਾਰਡ ਕੀਤੀ ਗਈ।

show more

Share/Embed