#Rana
FILMVaarta FILMVaarta
8.5K subscribers
188 views
12

 Published On Apr 11, 2019

ਤੁਸੀਂ ਦੇਖ ਰਹੇ ਹੋ ਪੰਜਾਬੀ ਅਤੇ ਹਿੰਦੀ ਫ਼ਿਲਮੀ ਅਦਾਕਾਰਾ ਰਾਣਾ ਜੰਗ ਬਹਾਦਰ ਨਾਲ ਮੁਲਾਕਾਤ । ਇਸ ਵਿਚ ਉਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਫ਼ਿਲਮੀ ਜ਼ਿੰਦਗੀ ਬਾਰੇ ਵੱਡੇ ਖ਼ੁਲਾਸੇ ਕੀਤੇ ਹਨ। ਦਰਸ਼ਕਾਂ ਨੂੰ ਇੰਤਜ਼ਾਹ ਹੈ ਕਿ ਪੂਰੀ ਮੁਲਾਕਾਤ ਸੁਣੇ ਬਿਨ੍ਹਾਂ ਆਪਣੇ ਸੁਝਾਅ ਸਾਂਝੇ ਨਾ ਕਰਨ ਜੀ। ਰਾਣਾ ਜੀ ਦੀ ਇਹ ਮੁਲਾਕਾਤ ਫ਼ਿਲਮੀ ਹਸਤੀਆਂ ਅਤੇ ਫ਼ਿਲਮਾਂ ਨਾਲ ਜੁੜੇ ਹੋਏ ਲੋਕਾਂ ਲਈ ਪ੍ਰੇਰਨਾਦਾਇਕ ਹੈ। ਤੁਹਾਡੇ ਨੇਕ ਮਸ਼ਵਰਿਆਂ ਦਾ ਇੰਤਜ਼ਾਰ ਰਹੇਗਾ। ਧੰਨਵਾਦ ਸਹਿਤ
ਟੀਮ ਫ਼ਿਲਮ ਵਾਰਤਾ
9878889217

show more

Share/Embed