𝗥𝘂𝗹𝗶𝗮 𝗥𝗮𝗺 ਯਾਨੀ 𝗦𝗮𝗿𝗯𝗷𝗶𝘁 𝗥𝗶𝘀𝗵𝗶 ਕਿਵੇਂ 📻 𝗔𝗹𝗹 𝗜𝗻𝗱𝗶𝗮 𝗥𝗮𝗱𝗶𝗼, 𝗝𝗮𝗹𝗮𝗻𝗱𝗵𝗮𝗿 ਦੀ ਸ਼ਾਨ ਬਣੇ | 𝗦𝘂𝗻𝗶𝗹 𝗞𝗮𝘁𝗮𝗿𝗶𝗮
Sunil Kataria Sunil Kataria
2.75K subscribers
201 views
17

 Published On Sep 30, 2024

ਆਕਾਸ਼ਵਾਣੀ ਜਲੰਧਰ (Akashvani Jalandhar) ‘ਤੇ ਤੁਸੀਂ ਸ਼ਾਮ ਨੂੰ ‘ਦਿਹਾਤੀ ਪ੍ਰੋਗਰਾਮ’ ’ਚ ਰੁਲੀਆ ਰਾਮ ਨੂੰ ਸੁਣਿਆ ਹੋ ਸਕਦਾ ਹੈ। ਚੜ੍ਹਦੇ ਤੋਂ ਲਹਿੰਦੇ ਪੰਜਾਬ ਦੇ ਖ਼ਾਸ ਤੌਰ ‘ਤੇ ਹਰ ਪਿੰਡ ‘ਚ ਰੁਲੀਆ ਰਾਮ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਇਹ ਪਹਿਲੀ ਵਾਰ ਹੈ ਜਦੋਂ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਸਰਬਜੀਤ ਰਿਸ਼ੀ ਤੁਹਾਡੇ ਮੁਖ਼ਾਤਬ ਹੋਏ ਹਨ। ਜਾਣੋ ਰੁਲੀਆ ਰਾਮ ਦੇ ਕਿਰਦਾਰ ਦੀ ਕਹਾਣੀ ਬਾਰੇ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲ-ਬਾਤ ਰਾਹੀਂ…

You might have listened to Rulia Ram in an Evening Rural Program on All India Radio, Jalandhar. In almost each village of East and West Punjab, Rulia Ram is quite popular. For the very first time, the man behind this character, Sarbjit Rishi, is in front of you. Know the story of Rulia Ram in this special conversation with Sunil Kataria.

#ruilaram #sarbjitrishi #sunilkataria #allindiaradio #jalandhar #akashvani #jalandharnews #punjab #punjabi #punjabnews #village #villagelife #agriculture #life #punjabisong #interview #panjab #punjabilife #radio

Snapchat/Insta/Twitter/FB - @isunilkataria

Visit - www.isunilkataria.com
----------------------------------------------------
FOLLOW ME & KEEP LOVING
ⒻⒷ Facebook:   / isunilkataria  
♥ Instagram:   / isunilkataria  
🐦 Twitter:   / isunilkataria  
▶️ Youtube Channel:    / isunilkataria  

MORE VIDEOS 🎦
🎥🎙 Interviews:    • SK Conversations 📺📞📻  
----------------------------------------------------

show more

Share/Embed