RTO Malerkotla ਨੇ ਮਚਾਈ ਤੜਥੱਲੀ 90 ਹਜ਼ਾਰ ਦਾ ਕੱਟਿਆ ਟਰੱਕ ਦਾ ਚਲਾਨ
PUNJABI ਖਬਰਨਾਮਾ PUNJABI ਖਬਰਨਾਮਾ
289 subscribers
937 views
20

 Published On Oct 2, 2024

RTO ਮਲੇਰਕੋਟਲਾ ਇੰਨੀ ਦਿਨੀ ਬਹੁਤ ਹੀ ਸਰਗਰਮ ਚੱਲ ਰਿਹਾ ਹੈ , ਸੜਕੀ ਵਾਹਨਾ ਦੇ ਕਾਫੀ ਮੋਟੇ ਚਲਾਣ ਕੱਟੇ ਜਾ ਰਹੇ ਹਨ । ਦੋ ਦਿਨ ਪਹਿਲਾਂ ਹੀ ਇੱਕ ਟਰਾਲੇ ਦਾ 90ਹਜਾਰ ਦਾ ਚਲਾਨ ਕੱਟਿਆ ਗਿਆ । ਟਰੱਕ ਡਰਾਈਵਰ ਵੱਲੋਂ ਰਹਿਮ ਦੀ ਭੀਖ ਮੰਗਣ ਤੇ RTO ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨੇ ਆਰਟੀਓ ਮਲੇਕੋਟਲਾ ਨੂੰ ਇਕ ਕਰੋੜ ਰੁਪਏ ਇਕੱਠੇ ਕਰਕੇ ਦੇਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ । RTO ਦਾ ਕਹਿਣਾ ਹੈ ਕਿ ਨਰਮਾਈ ਦਿਖਾ ਕੇ ਅਸੀਂ ਇੰਨੇ ਪੈਸੇ ਇਕੱਠੇ ਨਹੀਂ ਕਰ ਸਕਦੇ । ਅਸੀਂ ਮਜਬੂਰ ਹਾਂ ਇਸ ਲਈ ਇੰਨੇ ਮੋਟੇ ਚਲਾਣ ਕੱਟ ਰਹੇ ਹਾਂ।

show more

Share/Embed