Pagg Di Kalgi (Full Song) Gagan Balran | Sargi Maan | Deol Harman | Aman Bareta | New Punjabi Songs
Leaf Records Leaf Records
460K subscribers
362,563 views
4.5K

 Published On Jun 22, 2024

Leaf Records Presents

Song - Pagg Di Kalgi
Singer - Gagan Balran and Sargi Maan
Music - Deol Harman
Lyrics - Aman Bareta
Visuals - Yasheen Ghurail
Label - Leaf Records

Lyrics
Puchho naa puchho kudiyo chaa jaa mainu chdd geya siii
sakhiyan de vich khadi de, aake naal khadd geya siii
chunni daa rang badami daakhi rang pagg da niii
pehla vii sohna c par doona hunn lagda niii

Heere di parkh rakaane, hundii ae joharii nu
sach dasan terii sadgii, jachgii jatt toharii nu
takkre hunn haandiye ne, hanna nu hann nii
bannja saadii pagg di kalgii
addiye sardar tere da
wadhjuga maan nii
bannja saadii pagg di kalgii

Rishte lyii aayiyan vichon photo teri tollan ve
Naatte kite hor jodan nu firda vichola ve
Teri tasveer na bheje, paije pattmeli ve
Toon hi bann sehere saadi tappega dehali ve

Naa tera pagg pinn naal, likhta kall paawe te
Tera v mannja bebe, vehde saade daahve je
Chunni de ohle vekhan tenu mai hassdi nii
Tere hi hathon khayiye roti tere hath di ni

Sabb tere sahmne hi aa tethon koi parde nii
Sadde te sobbar jaye aan mai te mere gharde nii
Cheere waale naal behji phulkari taan nii
bannja saade pagg di kalgi
addiye sardar tere da
wadhjuga maan ni
bannja saadi pagg di kalgi

Lyrics
ਪੁਛੋ ਨਾ ਪੁਛੋ ਕੁੜੀਓ ਚਾਅ ਜਾ ਮੈਨੂੰ ਚੜ ਗਿਆ ਸੀ
ਸਖੀਆਂ ਦੇ ਵਿਚ ਖੜੀ ਦੇ , ਆਕੇ ਨਾਲ ਖੜ ਗਿਆ ਸੀ
ਚੁੰਨੀ ਦਾ ਰੰਗ ਬਦਾਮੀ ਦਾਖੀ ਰੰਗ ਪੱਗ ਦਾ ਨੀ
ਪਹਿਲਾਂ ਵੀ ਸੋਹਣਾ ਸੀ ਪਰ ਦੂਣਾ ਹੁਣ ਲੱਗਦਾ ਨੀ

ਹੀਰੇ ਦੀ ਪਰਖ ਰਕਾਨੇ, ਹੁੰਦੀ ਐ ਜੋਹਰੀ ਨੂੰ
ਸੱਚ ਦਸਾਂ ਤੇਰੀ ਸਾਦਗੀ , ਜਚਗੀ ਜੱਟ ਟੌਹਰੀ ਨੂੰ
ਟੱਕਰੇ ਹੁਣ ਹਾਣਦੀਏ ਨੇ , ਹਾਣਾ ਨੂੰ ਹਾਣ ਨੀ
ਬਣਜਾ ਸਾਡੀ ਪੱਗ ਦੀ ਕਲਗੀ
ਅੜੀਏ ਸਰਦਾਰ ਤੇਰੇ ਦਾ
ਵੱਧਜੁਗਾ ਮਾਣ ਨੀ
ਬਣਜਾ ਸਾਡੀ ਪੱਗ ਦੀ ਕਲਗੀ

ਰਿਸ਼ਤੇ ਲਈ ਆਈਆਂ ਵਿੱਚੋਂ ਫ਼ੋਟੋ ਤੇਰੀ ਟੋਹਲਾਂ ਵੇ
ਨਾਤੇ ਕਿਤੇ ਹੋਰ ਜੋੜਨ ਨੂੰ ਫ਼ਿਰਦਾ ਵਿਚੋਲਾ ਵੇ
ਤੇਰੀ ਤਸਵੀਰ ਨਾ ਭੇਜੇ , ਪੈਜੇ ਪਟਮੇਲੀ ਵੇ
ਤੂੰ ਹੀ ਬੰਨ ਸੇਹਰੇ ਸਾਡੀ ਟੱਪਏਗਾ ਦੇਹਲੀ ਵੇ

ਨਾਂ ਤੇਰਾ ਪੱਗ ਪਿੰਨ ਨਾਲ, ਲਿਖਤਾ ਕੱਲ ਪਾਵੇ ਤੇ
ਤੇਰਾ ਵੀ ਮੰਜਾ ਬੇਬੇ , ਵੇਹੜੇ ਸਾਡੇ ਡਾਹਵੇ ਜੇ
ਚੁੰਨੀ ਦੇ ਓਹਲੇ ਵੇਖਾਂ ਤੈਨੂੰ ਮੈਂ ਹੱਸਦੀ ਨੀ
ਤੇਰੇ ਈ ਹੱਥੋਂ ਖਾਈਏ ਰੋਟੀ ਤੇਰੇ ਹੱਥ ਦੀ ਨੀ

ਇਹ ਨੀ ਹੋ ਸਕਦਾ ਜੋੜੀ ਸੋਹਣੀ ਨਾ ਲੱਗੇ ਵੇ
ਕੱਠਿਆਂ ਦੀ ਫ਼ੋਟੋ ਧਰਦੇ ਬੇਬੇ ਦੇ ਅੱਗੇ ਵੇ
ਕਰਨੀ ਤਾਂ ਪਊ ਦਲੇਰੀ ਮੈਨੂੰ ਵੀ ਛੇਤੀ ਵੇ
ਬਾਕੀ ਦੀ ਜਿੰਮੇਵਾਰੀ ਰੱਬ ਨੂੰ ਐਂ ਦਿਤੀ ਵੇ

ਸਭ ਤੇਰੇ ਸਾਹਮਣੇ ਹੀ ਆ ਤੈਥੋਂ ਕੋਈ ਪਰਦੇ ਨੀ
ਸਾਦੇ ਤੇ ਸੋਬਰ ਜਏ ਆਂ ਮੈਂ ਤੇ ਮੇਰੇ ਘਰਦੇ ਨੀ
ਚੀਰੇ ਵਾਲੇ ਨਾਲ ਬਹਿਜੀ ਫੁਲਕਾਰੀ ਤਾਣ ਨੀ
ਬਣਜਾ ਸਾਡੀ ਪੱਗ ਦੀ ਕਲਗੀ
ਅੜੀਏ ਸਰਦਾਰ ਤੇਰੇ ਦਾ
ਵੱਧਜੁਗਾ ਮਾਣ ਨੀ
ਬਣਜਾ ਸਾਡੀ ਪੱਗ ਦੀ ਕਲਗੀ

#newpunjabisong #latestpunjabisong

show more

Share/Embed