Mansa: ਪੜ੍ਹਾਈ ਦੇ ਨਾਲ-ਨਾਲ ਮਜ਼ਦੂਰੀ ਕਰਦੀ ਜੋਤੀ ਦੀ ਸੁਣੋ ਕੀ ਕਹਾਣੀ |Punjab Tak
Punjab Tak Punjab Tak
257K subscribers
1,017 views
11

 Published On Jul 8, 2023

Mansa: ਪੜ੍ਹਾਈ ਦੇ ਨਾਲ-ਨਾਲ ਮਜ਼ਦੂਰੀ ਕਰਦੀ ਜੋਤੀ ਦੀ ਸੁਣੋ ਕੀ ਕਹਾਣੀ |Punjab Tak
#mansa #mansastory #majboori #singing #villagegirlfarmers #punjab #punjabnews
ਮਾਨਸਾ ਦੇ ਪਿੰਡ ਅਕਬਰਪੁਰ ਖੁਡਾਲ ਦੀ ਰਹਿਣ ਵਾਲੀ ਜੋਤੀ
ਘਰ ਦੇ ਹਾਲਾਤਾਂ ਕਾਰਣ ਝੋਨਾ ਲਗਾਉਣ ਨੂੰ ਮਜਬੂਰ ਮਾਨਸਾ ਦੀ ਜੋਤੀ
ਮਾਂ ਦੇ ਇਲਾਜ ਤੇ ਕਾਲਜ ਦੀ ਫੀਸ ਲਈ ਕਰ ਰਹੀ ਮਜਦੂਰੀ
B.Ed ਦੀ ਪੜਾਈ ਦੇ ਨਾਲ ਕਰ ਰਹੀ ਮਜ਼ਦੂਰੀ
'ਗਾਣਾ ਗਾਉਣ ਦਾ ਸ਼ੌਕ'
'ਪੜਾਈ ਤੇ ਕੰਮ ਨਾਲ ਗਾਣਾ ਵੀ ਗਾਉਂਦੀ'
'ਕੰਮ ਕਰਦੇ ਸਮੇਂ ਗਾਉਣ ਨਾਲ ਥਕਾਵਟ ਨਹੀਂ ਲੱਗਦੀ'
#PUT039

About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...

Facebook -   / punjabtakofficial  
Instagram -   / punjabtak  
Twitter -   / punjabtak  

show more

Share/Embed