ਤੇਰੇ ਵਿਛੋੜੇ ਵੀਰਨਾ ਭਾਬੋ ਨਿਤ ਰੋਂਦੀ ਰਹਿੰਦੀ ਆ।। ਭੈਣ ਦੇਆ ਸੋਹਣਿਆ ਵੀਰਾ
SGN Punjabi Talk SGN Punjabi Talk
8.13K subscribers
2,930 views
18

 Published On Aug 30, 2024

ਤੇਰੇ ਵਿਛੋੜੇ ਵੀਰਨਾ ਭਾਬੋ ਨਿਤ ਰੋਂਦੀ ਰਹਿੰਦੀ ਆ।। ਭੈਣ ਦੇਆ ਸੋਹਣਿਆ ਵੀਰਾ#veerdageet #sgnpunjabitalk
#bhainbharadageet #bhainbharadepyardageet#brothersistersong #sgnpunjabitalk #punjabigeet
emotional geet, kurideviahdegeet, mundedeviahdageet, rakhri rakhridageet, loharidageet, wedding, anniversary geet, vidayigeet, doligeet, weddinggeet, viahdegeet, dhiyadegeet, weddinggeet, ghoriya, suhag, sithniya gurmeetbava, parkashkaur, ranjeetkaur, lahor, lahandapunjab, gidda, tiyadegeet, savandegeet, rakhridageet, loharidageet, punjabisong,viralgeet, trendgeet, punjabiboliya, sgnpunjabitalk, tappymahiye, pakisthanitappy.

ਅੱਜ ਦਾ ਇਹ ਗੀਤ ਇੱਕ ਭੈਣ ਭਰਾ ਦੀ ਪਿਆਰ ਦਾ ਗੀਤ ਹੈ। ਇੱਕ ਭੈਣ ਆਪਣੇ ਭਰਾ ਨੂੰ ਕਹਿ ਰਹੀ ਹੈ।ਕਿ ਮੈਂ ਵੀਰਾ ਤੇਰੀਆਂ ਉਡੀਕਾਂ ਕਰ ਰਹੀ ਆਂ ਰੋਟੀਆਂ ਪਕਾ ਕੇ ਰੱਖੀਆਂ ਆ ਕੇ ਖਾ ਲਾ ।ਆਪਣੇ ਭਰਾ ਨੂੰ ਇਹ ਅਹਿਸਾਸ ਦਵਾ ਰਹੀ ਆ ਕਿ ਮੈਨੂੰ ਤੇਰੀਆਂ ਪਲ ਪਲ ਲੋੜਾਂ ।ਭੈਣ ਦੇ ਸੋਹਣਿਆ ਵੀਰਾ ਕਰੇਲੇ ਛਮਕੇ ਆ ਮੈਨੂੰ ਮਿਲ ਜਾ ਆ ਕੇ ਜਿੰਦ ਜੱਗ ਤੇ ਜਿਉਂਦਿਆਂ ਦੇ ਮੇਲੇ ਆ ।ਉਹ ਕਦੀ ਕਹਿ ਰਹੀ ਆ ਮੈਂ ਛੋਲੇ ਭੁੰਣਾਏ ਆ ।ਆ ਕੇ ਚਬਲਾ ਨਾਲ ਕਹਿ ਰਹੀ ਆ ਪੁੱਤ ਜਿਨਾਂ ਦੇ ਪਰਦੇਸਾਂ ਚ ਧੰਨ ਜਿਗਰੇ ਉਹਨਾਂ ਦੀਆਂ ਮਾਵਾਂ ਦੇ। ਜੋ ਵਿਛੋੜੇ ਪੁੱਤਾਂ ਦੇ ਸਹਿੰਦੀਆਂ ਹਨ ।ਫਿਰ ਉਹ ਰਹੀ ਵੀਰਾ ਛੇਤੀ ਘਰੇ ਆ ਜਾ। ਭਾਬੋ ਕੱਲੀ ਘਰੇ ਆ ।ਆਪਣੇ ਮਾਪਿਆਂ ਦੇ ਦੁੱਖ ਸੁੱਖ ਹਰ ਲਈਏ। ਫਿਰ ਕਹਿ ਰਹੀ ਆ ਭਾਬੋ ਮੈਨੂੰ ਸਵਾਲ ਪੁੱਛਦੀ ਆ ।ਵੀਰ ਤੇਰਾ ਕਿਤੇ ਹੋਰ ਤੇ ਤਾਂ ਨਹੀਂ ਡੁੱਲ ਗਿਆ। ਉਹਨੂੰ ਦੱਸਦੀ ਹ ਕਿ ਉਹ ਰੋਂਦੀ ਰਹਿੰਦੀ ਆ ।ਉਹ ਆਪਣੇ ਵੀਰ ਨੂੰ ਮਿਲਣਾ ਚਾਹ ਰਹੀ ਆ। ਕਦੀ ਕੁਝ ਕਹਿ ਰਹੀ ਹ ਕਦੀ ਕੁਝ ।ਕਿ ਕਿਸੇ ਤਰੀਕੇ ਨਾਲ ਉਸ ਦਾ ਵੀਰ ਉਸਨੂੰ ਮਿਲ ਲਵੇ ਬੜਾ ਹੀ ਪਿਆਰਾ ਗੀਤ ਹੈ। ਭੈਣ ਭੈਣ ਭਰਾ ਦੇ ਪਿਆਰ ਨੂੰ ਦਰਸਾ ਰਿਹਾ ਹੈ ।ਆਨੰਦ ਮਾਣੋ ਇਸ ਗੀਤ ਦਾ ।

ᕦ⁠(⁠ò⁠_⁠ó⁠ˇ⁠)⁠ᕤᕦ⁠(⁠ò⁠_⁠ó⁠ˇ⁠)⁠ᕤ ਧੰਨਵਾਦ ᕦ⁠(⁠ò⁠_⁠ó⁠ˇ⁠)⁠ᕤᕦ⁠(⁠ò⁠_⁠ó⁠ˇ⁠)⁠ᕤ

🙏🏻🙏🏻🙏🏻🙏🏻🙏🏻🙏🏻 ਮਨਦੀਪ ਕੌਰ 🙏🏻🙏🏻🙏🏻🙏🏻🙏🏻🙏🏻

****************************†***************

show more

Share/Embed