ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਭੈਣ ਨਰਿੰਦਰ ਕੌਰ ਪਾਲੀ ਦੀ ਜੀਵਨੀ , Biography of singer Narinder Kaur Pali
Desi Record, ਦੇਸੀ ਰਿਕਾਰਡ Desi Record, ਦੇਸੀ ਰਿਕਾਰਡ
49.4K subscribers
25,482 views
297

 Published On Nov 9, 2022

Biography of Narinder Kaur Pali, sister of Surinder Kaur and Prakash Kaur
ਨਰਿੰਦਰ ਕੌਰ ਗਾਇਕ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀ ਛੋਟੀ ਭੈਣ ਸੀ। ਇਹ ਆਪ ਬਹੁਤ ਵਧੀਆ ਗਾਇਕਾ ਸੀ। ਇਸ ਦਾ ਦੂਜਾ ਨਾਮ ਨਰਿੰਦਰ ਪਾਲੀ ਵੀ ਹੈ। ਨਰਿੰਦਰ ਕੌਰ ਦਾ ਜਨਮ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਪੰਦਰਾਂ ਦਸੰਬਰ ਉੱਨੀ ਸੌ ਪੈਂਤੀ ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਵਿਖੇ ਹੋਇਆ। ਆਪਣੀਆਂ ਭੈਣਾਂ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦੇ ਨਾਲ ਹੀ ਪ੍ਰਸਿੱਧ ਸੰਗੀਤਕਾਰ ਅਨਾਇਤ ਹੁਸੈਨ ਖਾਂ ਨਿਆਜੀ ਪਾਸੋਂ ਸੰਗੀਤ ਦੀ ਮੁੱਢਲੀ ਤਾਲੀਮ ਹਾਸਲ ਕੀਤੀ। 1987 ਵਿੱਚ ਨਰਿੰਦਰ ਕੌਰ ਪਾਲੀ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ ਹੈ।
ਉਸ ਦੇ ਕੁੱਝ ਪ੍ਰਸਿੱਧ ਗੀਤ ਹਨ :
ਮੇਰਾ ਮਾਹੀ ਨੀ ਤਵੇ ਤੋਂ ਕਾਲ਼ਾ, ਚਿੱਟੀ ਮੈਂ ਕਪਾਹ ਵਰਗੀ ।
ਚੁੰਘੇ ਬੂਰੀਆਂ ਮੱਝਾਂ ਦੇ ਡੋਕੇ, ਜੱਟੀ ਆਂ ਮੈਂ ਖੁੰਭ ਵਰਗੀ।
ਆਪ ਮਾਹੀ ਨੇ ਚੁਗ ਲਈਆਂ ਨੀ ਮੇਰੀਆਂ ਦੁਖਣ ਕੰਨਾਂ ਦੀਆਂ ਵਾਲ਼ੀਆਂ ।
ਮੰਗੀ ਸੀ ਮੈਂ ਮੱਝ ਲਿਆਇਓਂ ਬੱਕਰੀ ਅੜਿਆ।
ਮੈਂ ਚਾਅ ਵਿਚ ਨਚਦੀ ਫਿਰਾਂ ।
ਬੰਬੀਹਾ ਬੋਲੇ।
ਗਿੱਧੇ ਵਿਚ ਨੱਚਦੀ ਦਾ ਮੇਰਾ ਡਿੱਗ ਪਿਆ ਗੁੱਤ ਦਾ ਪਰਾਂਦਾ।
ਮੈਨੂੰ ਡਾਚੀ ਤੇ ਬੈਠਾ ਲੈ ਬਾਂਹ ਫੜ ਕੇ ।
ਗਲੀਆਂ ਤੇ ਹੋਈਆਂ ਬਾਬਲ ਭੀੜੀਆਂ। ਮੇਰਾ ਆਂਗਣ ਪ੍ਰਦੇਸ ਵੇ।
ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ।
ਘਰ ਕੱਲੀ ਦਾ ਨਾ ਜੀ ਲਗਦਾ ਲੈ ਚੱਲ ਮੇਲੇ ਨੂੰ ।
ਕਾਹਨੂੰ ਵਿਹੜੇ ਵਿਚ ਚਰਖਾ ਡਾਇਆ।
ਜੱਟੀ ਨੂੰ ਲ਼ਿਆਦੇ ਛਤਰੀ ।
Narinder Kaur was the younger sister of singer, Surinder Kaur and Prakash Kaur. She was a very good singer herself. Its second name is Also Narendra Pali. Narinder Kaur was born to father Bishan Das and mother Maya Devi on December 15, 1955, in Lahore, the capital of the united Punjab. Along with his sisters Prakash Kaur and Surinder Kaur, he received basic training in music from renowned musician Anayat Hussain Khan Niazi. Narinder Kaur Pali passed away in 1987. With his departure, the Punjabi music world has suffered a lot.
Here are some of his popular songs:
mera mahi nee tave ton kala,
chitti main kapah vargi .
chunghe burian majhan de doke,
jatti an main khumbh vargi.
aap mahi ne chug laiyan nee marian dukhan kannan dian valian .
mangi si main majh liyon bakkari adia.
main chaa vich nachdi firan .
bambiha bole.
giddhe witch nachdi da mera digg pia gutt da paranda.
mainu dachi te baitha lai banh fad ke .
galian te hoiyan babal bhidian.
mera aangan prades way.
nikki nikki bundi nikkia minh way varhe.
ghar kalli da na jee lagda lai chall mele noon .
kahnu vihade witch charkha daya.
jatti noon liade chhatri .
Narinder Kaur Pali sister of Surinder Kaur and Prakash Kaur-
نریندر کور گلوکارہ سریندر کور اور پرکاش کور کی چھوٹی بہن تھیں۔ وہ خود بھی بہت اچھی گلوکارہ تھیں۔ اس کا دوسرا نام بھی نریندر پالی ہے۔ نریندر کور 15 دسمبر 1955 ء کو متحدہ پنجاب کے دارالحکومت لاہور میں اپنے والد بشن داس اور والدہ مایا دیوی کے ہاں پیدا ہوئیں۔ اپنی بہنوں پرکاش کور اور سریندر کور کے ساتھ ، انہوں نے مشہور موسیقار عنایت حسین خان نیازی سے موسیقی کی بنیادی تربیت حاصل کی۔ نریندر کور پالی کا انتقال 1987 میں ہوا تھا۔ ان کے جانے سے پنجابی موسیقی کی دنیا کو بہت نقصان اٹھانا پڑا ہے۔
---
نایرډر کاور د سندرغاړی، سورینډر کاور او پراکاش کاور کوچنی خور وه. هغه پخپله ډیره ښه سندرغاړې وه. د دې دوهم نوم هم نرېنډرا پیلی دی. ناریندر کاور د ۱۹۵۵ کال د ډیسمبر په ۱۵ مه د پنجاب په مرکز لاهور کې له پلار بیشان داس او مور مایا دوی څخه وزېږېد. هغه د خپلو خویندو پراکاش کاور او سورینډر کاور سره یوځای، هغه د موسیقۍ په برخه کې اساسی زده کړې د نومور موسیقار انایات حسین خان نیازۍ څخه ترلاسه کړې. نارېندر کاور پالې په ١٩٨٧ کال کې له دې دنیا څخه وکوچېد . د هغه د تللو سره، د پنجابی موسیقۍ نړۍ ډیر کړاوونه وزغمل.
---
Narinder Kaur是歌手Surinder Kaur 和 Prakash Kaur 的妹妹。她自己就是一个非常好的歌手。它的第二个名字也是纳伦德拉·帕利。Narinder Kaur于1955年12月15日出生于旁遮普邦首府拉合尔,父亲 Bishan Das 和母亲 Maya Devi。他与他的姐妹Prakash Kaur和Surinder Kaur 一起接受了著名音乐家 Anayat Hussain Khan Niazi 的基本音乐培训。 Narinder Kaur Pali 于1987年去世。随着他的离开,旁遮普音乐界遭受了很多损失。
---
नरिंदर कौर गायिका सुरिंदर कौर और प्रकाश कौर की छोटी बहन थीं। वह खुद एक बहुत अच्छी गायिका थीं। इसका दूसरा नाम नरेंद्र पाली भी है। नरिंदर कौर का जन्म 15 दिसंबर, 1955 को अखंड पंजाब की राजधानी लाहौर में पिता बिशन दास और मां माया देवी के घर हुआ था। अपनी बहनों प्रकाश कौर और सुरिंदर कौर के साथ, उन्होंने प्रसिद्ध संगीतकार अनायत हुसैन खान नियाज़ी से संगीत में बुनियादी प्रशिक्षण प्राप्त किया। नरिंदर कौर पाली का 1987 में निधन हो गया। उनके जाने से पंजाबी संगीत जगत को काफी नुकसान उठाना पड़ा है।
--

#plz_subscribe_my_channel_for_more_videos

show more

Share/Embed