ਕਸ਼ਮੀਰ ਦੇ ਰਾਜੇ ਦਾ ਮਹਿਲ || ਗੁਲਮਰਗ ॥ Gulmarg ||
palirupaheri palirupaheri
185 subscribers
43 views
3

 Published On Jan 1, 2024

Gulmargg Kashmirr
ਧਰਤੀ ਤੇ ਸਵਰਗ ਗੁਲਮਰਗ ॥ ਕਿਹੋ ਜਿਹਾ ਹੈ ਕਸ਼ਮੀਰੀ ਰਾਜੇ ਦਾ ਮਹਿਲ
Gulmarg
gulmargvlog
Kashmir
Maharaja Gulab Singh
Jammu and Kashmir
Wular Lake
ਸੇਬਾ ਦੇ ਬਾਗ
spray on apple trees
ਸੇਬ ਦੇ ਬਾਗ ਤੇ ਸਪਰੇਹ
ਕਸ਼ਮੀਰ ਦੇ ਪਿੰਡ
Kashmir village
mobile network in Gulmarg
mini Switzerland
g20
market of Gulmarg
pony ride in Gulmarg price
pony ride in Kashmir cost
Mini Switzerland Pahalgam price
gondola ticket price
Hindu temples in Srinagar
maharani temple Gulmarg
shiv temple Gulmarg
shot cut to Maharani temple
maharaja palace Gulmarg
Maharaja Palace Gulmarg history
Maharaja Hari Singh Palace Gulmarg
Srinagar to Gulmarg travel

  / palirupaheri  

ਗੁਲਮਰਗ ਜਾਏ ਬਿਨਾਂ ਕਸ਼ਮੀਰ ਦੀ ਯਾਤਰਾ ਅਧੂਰੀ ਜਹੀ ਲੱਗਦੀ ਹੈ । ਗੁਲਮਰਗ ਸ੍ਰੀਨਗਰ ਤੋ ਤਕਰੀਬਨ 50-55 ਦੂਰੀ ਤੇ ਹੈ
ਗੁਲਮਰਗ ਪਹੁੰਚਣ ਤੋਂ ਦਸ ਬਾਰਾ ਕਿਲੋਮੀਟਰ ਪਹਿਲਾਂ ਹੀ ਗੁਲਮਰਗ ਦੀ ਸੁੰਦਰਤਾ ਦਿਖਾਈ ਦੇਣ ਲੱਗਦੀ ਹੈ ਪਹਾੜੀ ਵਾਦੀਆਂ ਚ ਆ ਕੇ ਇੰਝ ਮਹਿਸੂਸ ਹੁੰਦਾ ਜਿਵੇ ਕਿਸੇ ਸਵਰਗ ਦੇ ਰਾਹ ਪਏ ਹੋਏ ਹੋਈਏ ਗੁਲਮਰਗ ਪਹੁੰਚਣ ਸਾਰ ਹੀ ਤੁਹਾਡਾ ਸਵਾਗਤ ਇੱਥੋਂ ਦਾ ਘੋੜਾ ਸਮਾਜ ਕਰਦਾ ਹੈ
ਪੱਟੂ ਕੱਪੜੇ ਪਾੜਨ ਤੱਕ ਜਾਂਦੇ ਨੇ ਵੀ ਘੋੜਾ ਕਰ ਲਓ ਜੀ ਸਾਰਾ ਘੁੰਮਣ ਚ ਬਹੁਤ ਵੱਡਾ
ਅਸੀ ਘੋੜਾ ਸਮਾਜ ਤੋਂ ਅੱਕੇ ਵੀਹ ਕਿਲੋਮੀਟਰ ਦੇ ਕਰੀਬ ਗੁਲਮਰਗ ਦਾ ਪੂਰਾ ਮੈਦਾਨ ਪੈਦਲ ਘੁੰਮਣ ਦਾ ਫੈਸਲਾ ਲੈ ਲਿਆ
ਸਭ ਤੋਂ ਪਹਿਲਾਂ ਇੱਥੋ ਦਾ ਮਹਾਰਾਨੀ ਟੈਪਲ ਦੇਖਣ ਦੇ ਚੱਲ ਪੈਂਦੇ ਹਾ ਥੋੜਾ ਪੈਦਲ ਤੁਰਨ ਤੇ ਮੈਦਾਨ ਦੇ ਸ਼ੁਰੂ ਚ ਹੀ ਮਹਾਰਾਣੀ ਟੈਪਲ ਬਣਿਆ ਹੈ ਜਿਸ ਨਾਂ ਮਹਾਰਾਣੀ ਟੈਪਲ ਹੈ ਪਰ ਹੈ ਸ਼ਿਵ ਜੀ ਮਹਾਰਾਜ ਜੀ ਦਾ ਮੰਦਰ ਜਿਹੜਾ ਕਿ ਹਰੀ ਸਿੰਘ ਦੀ ਪਤਨੀ ਮਹਾਰਾਣੀ ਮੋਹਣੀ ਬਾਈ ਨੇ ਬਣਵਾਈਆਂ ਹੋਇਆਂ ਦਰਸ਼ਨ ਕਰ ਅਸੀ ਅੱਗੇ ਮਹਾਰਾਜਾ ਪੈਲਿਸ ਵੱਲ ਨੂੰ ਹੋ ਤੁਰੇ
ਇਹ ਪੈਲਿਸ ਉੱਨੀਵੀਂ ਸਦੀ ਚ ਮਹਾਰਾਜਾ ਹਰੀ ਸਿੰਘ ਨੇ ਬਣਿਆ ਸੀ ਜਿਹੜਾ ਕਿ 8700 ਸਕੇਅਰ ਫੁੱਟ ਚ ਬਣਿਆ ਹੋਇਆ ਹੈ ਇਹ ਬਿਲਡਿੰਗ ਪੂਰੀ ਦੀ ਪੂਰੀ ਲੱਕੜ ਦੀ ਬਣੀ ਹੋਈ ਹੈ ।
ਪੂਰੇ ਮਹਿਲ ਦੀ ਕੱਲੀ -ਕੱਲੀ ਚੀਜ਼ ਦੀ ਡਟੇਲ ਵੀਡੀੳ ਤੁਸੀ ਦੇਖ ਸਕਦੇ

show more

Share/Embed