ਠੇਕੇ 'ਤੇ ਸਰਕਾਰ ? ਬਾਹਰਲਿਆਂ ਦੀ ਐਂਟਰੀ ? ਪੰਜਾਬ ਦੇ ਅਫ਼ਸਰਾਂ ਦੀ ਨਾਂਹ ! On PulaanghTv
Pulaangh - Ik Umeed Pulaangh - Ik Umeed
15.7K subscribers
31,669 views
1.1K

 Published On Oct 12, 2024

#hamirsingh #bhagwantmann #punjabgovt #boston
ਪੰਜਾਬ ਵਿੱਚ ਇਸ ਵੇਲੇ ਦੋ ਵੱਡੇ ਅਫ਼ਸਰਾਂ ਦੀ ਤਾਇਨਾਤੀ ਹੋਈ ਹੈ। Arbind Modi ਅਤੇ Sebastian James ਨੂੰ ਵਿੱਤ ਵਿਭਾਗ ਵਿੱਚ ਨਿਯੁਕਤ ਕੀਤਾ ਗਿਆ ਹੈ। ਅਰਬਿੰਦ ਮੋਦੀ ਨੂੰ ਕੈਬਨਿਟ ਰੈਂਕ ਦਿੱਤਾ ਗਿਆ ਹੈ। ਇਹ ਦੋਵੇਂ ਅਫ਼ਸਰ ਬਾਹਰੋਂ ਲਿਆਂਦੇ ਗਏ ਹਨ। ਪੰਜਾਬ ਵਿੱਚ ਇਸ ਵਕਤ ਵੱਡੇ ਕਰਜ਼ੇ ਦੇ ਬੋਝ ਹੇਠ ਦਬਦਾ ਜਾ ਰਿਹਾ ਹੈ। ਪੰਜਾਬ ਦਾ ਮਾਲੀਆ ਵਧਾਉਣ ਲਈ ਇਹ ਅਫ਼ਸਰ ਲਾਏ ਗਏ ਹਨ। ਇਸ ਵਿਚਾਲੇ ਖ਼ਬਰ ਇਹ ਵੀ ਹੈ ਕਿ ਪੰਜਾਬ ਦੇ ਅਫ਼ਸਰਾਂ ਨੇ ਸਰਕਾਰ ਨਾਲ ਇਸ ਮੁਹਿੰਮ ਵਿੱਚ ਚੱਲਣ ਤੋਂ ਇਨਕਾਰ ਕਰ ਦਿੱਤਾ। ਪਰ ਕਿਉਂ ?

ਪੁਲਾਂਘ - ਇੱਕ ਉਮੀਦ, ਇੱਕ ਅਜਿਹਾ ਪਲੇਟਫਾਰਮ ਹੈ, ਜਿੱਥੇ ਆਰਥਿਕ, ਸਮਾਜਿਕ ਤੇ ਰਾਜਨੀਤਿਕ ਤੌਰ 'ਤੇ ਹਾਸ਼ੀਏ ਵੱਲ ਧੱਕੇ ਲੋਕਾਂ ਦੇ ਮੁੱਦਿਆਂ 'ਤੇ ਗੱਲ ਹੋ ਰਹੀ ਹੈ। ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੀ ਮੇਨ ਸਟ੍ਰੀਮ ਮੀਡੀਆ ਵਿੱਚ ਕਿਤੇ ਗੱਲ ਨਹੀਂ ਹੁੰਦੀ । ਇਸ ਦੇ ਨਾਲ ਪੰਜਾਬ ਦੇ ਮਸਲਿਆਂ ਬਾਰੇ ਵੀ ਗੰਭੀਰਤਾ ਨਾਲ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਸਾਡੇ ਪ੍ਰੋਗਰਾਮ ਚੰਗੇ ਲਗਦੇ ਹਨ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆਪਣੀ ਰਾਏ ਸਾਨੂੰ ਕੁਮੈਂਟ ਬੌਕਸ ਜ਼ਰੀਏ ਜਾਂ ਈਮੇਲ ਜ਼ਰੀਏ ਦੇ ਸਕਦੇ ਹੋ। ਅਸੀਂ ਤੁਹਾਡੀ ਹਰ ਰਾਏ ਦਾ ਸਤਿਕਾਰ ਕਰਦੇ ਹਾਂ।
ਤੁਸੀਂ ਸਾਨੂੰ E-mail ਜ਼ਰੀਏ ਵੀ ਸੰਪਰਕ ਕਰ ਸਕਦੇ ਹੋ : [email protected]
----

ਹੋਰ ਮੁੱਦਿਆਂ ਬਾਰੇ ਇਹ ਵੀਡੀਓਜ਼ ਵੀ ਦੇਖ ਸਕਦੇ ਹੋ :

   • EXCLUSIVE: ਤਿੰਨ ਕਾਨੂੰਨ ਬਾਰੇ ਨਵਾਂ ਫੈਸਲ...  

   • DELHI ਦੇ ਪ੍ਰਦੂਸ਼ਣ ਲਈ PUNJAB ਨਹੀਂ ਜ਼ਿੰਮ...  

   • Episode3: ਗ੍ਰਾਮ ਸਭਾ ਦੇ ਕੰਮ,ਅਧਿਕਾਰ ਤੇ ...  

   • DELHI ਦੇ ਪ੍ਰਦੂਸ਼ਣ ਲਈ PUNJAB ਨਹੀਂ ਜ਼ਿੰਮ...  

   • Episode5:ਪੰਚਾਇਤਾਂ ਦੀ ਬਣਤਰ ਕਿਹੋ ਜਿਹੀ  ...  

   • Episode2: ਗ੍ਰਾਮ ਸਭਾ ਦੀ ਸਥਾਪਨਾ ਤੇ ਮਹੱਤ...  


ਸਾਡੀਆਂ ਕੁਆਰੀਜ਼ ਹਨ :

#PUNJABNEWS
#PUNJABSTORIES
#farmersuicide
#manrega
#grampanchayat
#middaymealscheme
#womenissues
#waterissues


ਪੁਲਾਂਘ ਨੂੰ ਇਨ੍ਹਾਂ ਕੀ-ਵਰਡਜ਼ ਨਾਲ ਵੀ ਸਰਚ ਕੀਤਾ ਜਾਂਦਾ ਹੈ।
‪@Pulaanghtv‬ #PUNJAB #update #sarpanch #election ‪@Pulaanghtv‬
PULANGH PULANGH PULANGH PULANGH PULANGH POLANGH POLANGH POLANGH POLANGH POLANGH POLANGH PULANG PULANG PULANG PULANG PULANG PULANG PULANG PULANG PULANG PULANG PULAANG PULAANG PULAANG PULAANG PULAANG PULAANG PULAANG PULAANG PULAANG PULAANG PULAANG


ਹੋਰ ਵੀਡਿਓ ਦੇਖਣ ਲਈ:
‪@Pulaanghtv‬update news
#pulaangh #pulaanghtv
#pulaanghlatest
#pulaanghinterviews
#pulaanghnews
#pulaanghtvupdate
#hamirsingh

ਪੰਜਾਬ ਦੇ ਇਨ੍ਹਾਂ ਸਾਰੇ 23 ਜ਼ਿਲ੍ਹਿਆਂ ਦੇ ਮਾਮਲਿਆਂ ਨੂੰ ਅਸੀਂ ਕਵਰ ਕਰਦੇ ਹਾਂ।
#moganews #gurdaspurupdate #chandigarhnews #updatesnews #update #patialanews #mansanews #ludhiananews #mohaliupdatenews #barnalaletestnews
#Ferozepurupdatenews #Faridkotlatestnews #Bathindaupdatenews #Kotakpuraupdatenews #Pathankotlatestnews #TarnTaranupdate #Malotlatestnews #muktsarnews #sangrurnews #barnalanews #malerkotlanews #pathankotnews #amritsarnews #ludhiananews

show more

Share/Embed