ਜੱਟ ਮਿਰਜ਼ਾ ਖਰਲਾਂ ਦਾ - ਫੁੱਲ ਐਲ ਪੀ - ਰਿਕਾਰਡ ਨੰਬਰ ECSD 3072 - ਸਾਲ 1983 - HMV Saregama
Paramjeet Grewal Paramjeet Grewal
19.3K subscribers
16,826 views
202

 Published On Apr 16, 2024

ਜੱਟ ਮਿਰਜ਼ਾ ਦਾਨਾਂ ਬਾਦ ਦੇ ਚੌਧਰੀ ਬਿੰਜਲ ਦਾ ਲਾਡਲਾ : ਸਾਹਿਬਾਂ ਸਿਆਲਾਂ ਦੇ ਖਾਨ ਖੀਵੇ ਦੀ ਧੀ ਲਾਡਲੀ,ਛੋਟੀ ਉਮਰੇ ਕੱਠੇ ਖੇਡੇ ਅਤੇ ਪੜੇ ਤੇ ਇੱਕ ਦੂਜੇ ਦੀਆਂ ਸ਼ਕਲਾਂ ਦਿਲਾਂ ਵਿੱਚ ਘਰ ਕਰ ਗਈਆਂ ਅਤੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਨਿੱਬੜੇ ।ਜਵਾਨੀ ਦੇ ਦਿਨਾਂ ਵਿੱਚ ਲੋਕਾਂ ਤੋਂ ਚੋਰੀ ਚੋਰੀ ਮਿਲ਼ਣ ਲੱਗੇ।ਇੱਕ ਦਿਨ ਚੌਧਰੀ ਬਿੰਜਲ ਦਾ ਸੁਨੇਹਾ ਮਿਰਜ਼ੇ ਨੂੰ ਮੁੜ ਦਾਨਾਂ ਬਾਦ ਲੈ ਜਾਂਦੈ।ਕਰਮੂ ਸਾਹਿਬਾਂ ਦੀ ਚਿੱਠੀ ਲੈ ਕੇ ਦਾਨਾਂ ਬਾਦ ਪੁੱਜਦੈ।ਮਿਰਜ਼ੇ ਦਾ ਸਾਹਿਬਾਂ ਨੂੰ ਸਿਆਲਾਂ ਤੋਂ ਲੈ ਜਾਣਾਂ।ਆਪਣੀ ਅਣਖ ਤੇ ਇੱਜਤ ਨੂੰ ਬਚਾਉਣ ਲਈ ਸ਼ਮੀਰੇ ( ਸਾਹਿਬਾਂ ਦਾ ਭਾਈ ) ਦਾ ਸਾਥੀਆਂ ਨੂੰ ਲੈ ਕੇ ਜੰਡ ਥੱਲੇ ਮਿਰਜ਼ੇ ਨੂੰ ਮਾਰ ਦੇਣਾਂ।ਤੇ ਖਾਲੀ ਘੋੜੀ ਦਾ ਦਾਨਾਂ ਬਾਦ ਪੁੱਜਣਾਂ।

ਸਾਈਡ ਏ
ਜੱਟ ਮਿਰਜ਼ਾ ਖਰਲਾਂ ਦਾ- ਭਾਗ 1
ਸਾਈਡ ਬੀ
ਜੱਟ ਮਿਰਜ਼ਾ ਖਰਲਾਂ ਦਾ- ਭਾਗ 2
ਕਲਾਕਾਰ
ਮਿਰਜ਼ਾ - ਸੁਰਿੰਦਰ ਛਿੰਦਾ
ਸਾਹਿਬਾਂ - ਸੁਮਨ
ਕਰਮੂ - ਸਨਮੁੱਖ ਸਿੰਘ ਆਜ਼ਾਦ
ਖੀਵਾ ਖਾਨ - ਬੀ ਐਸ ਪਰਵਾਨਾਂ
ਹਮੀਦੀ - ਐਚ ਐਸ ਗਿੱਲ
ਫੱਤੂ - ਐਨ ਐਸ ਮਣਕੂ
ਬੀਬੋ - ਸਵਿੱਤਰੀ
ਛੱਤੀ - ਗੁਲਸ਼ਨ ਕੋਮਲ
ਬੱਚਾ - ਸਚਿਨ ਆਹੂਜਾ
ਬਾਬਾ ਅਤੇ ਖਾਨ ਸ਼ਮੀਰ - ਜਸਵਿਨ ਜੱਸੀ
ਲੇਖਕ - ਹਰਦੇਵ ਦਿਲਗੀਰ
ਸੰਗੀਤ - ਚਰਨਜੀਤ ਆਹੂਜਾ
ਅਗਲੀ ਪੇਸ਼ਕਸ਼ - ਸਾਹਿਬਾਂ ਦਾ ਤਰਲਾ - ਕੁਲਦੀਪ ਮਾਣਕ

show more

Share/Embed