ਇਹ ਕਿਸਾਨ ਬਣਾਉਂਦਾ ਹੈ ਗੁੜ੍ਹ ਦੇ 15 ਤੋਂ ਵੀ ਜ਼ਿਆਦਾ ਪ੍ਰੋਡਕਟਸ | Jaggery/Gur Making Production Unit
Apni Kheti Apni Kheti
360K subscribers
5,075 views
112

 Published On Jun 12, 2023

ਬੱਬਨਪੁਰ ਦਾ ਕਿਸਾਨ ਜੋ ਖੁਦ ਗੰਨੇ ਉਗਾਉਂਦਾ ਹੈ ਅਤੇ ਇਸ ਦੀ ਪ੍ਰੋਸੈਸਿੰਗ ਕਰਕੇ ਬਣਾਉਂਦਾ ਹੈ ਅਨੇਕਾਂ ਉਤਪਾਦ। ਇਸ ਦੇ ਬਣੇ ਉਤਪਾਦ ਜ਼ਿਮੀਦਾਰਾ ਗੁੜ ਨਾਲ ਮਸ਼ਹੂਰ ਹਨ। ਇਸ ਕਿਸਾਨ ਨੇ ਟ੍ਰੇਨਿੰਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਕੇ ਸ਼ੁਰੂ ਕੀਤਾ ਕੰਮ।

ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:

ਐਂਡਰਾਇਡ: https://bit.ly/31bDttC
ਆਈਫੋਨ: https://apple.co/3d5B5XT
#jaggery #jaggeryproducts #sugarcane

show more

Share/Embed