#First
International Nirvair Khalsa Gatka Group(Nkgg) International Nirvair Khalsa Gatka Group(Nkgg)
49.8K subscribers
2,538 views
60

 Published On May 19, 2023

ਬਾਬਾ ਬੰਦਾ ਸਿੰਘ ਜੀ ਬਹਾਦਰ ਸਰਹਿੰਦ ਫਤਿਹ ਦਿਵਸ ਨੂੰ ਸਮਰਪਿਤ ਮਿਤਿ 13 ਮਈ ਨੂੰ ਫਤਿਹਗੜ੍ਹ ਸਾਹਿਬ ਵਿਖੇ ਸੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਗੱਤਕਾ ਕੱਪ ਕਰਾਇਆ ਗਿਆ। ਜਿਸ ਵਿੱਚ #ਪੰਜਾਬ #ਹਰਿਆਣਾ #ਦਿੱਲੀ #ਹਿਮਾਚਲ ਦੀਆ 14 ਟੀਮਾ ਨੇ ਹਿੱਸਾ ਲਿਆ। ਜਿਸ ਵਿੱਚ #ਇੰਟਰਨੈਸ਼ਨਲ #ਨਿਰਵੈਰ ਖਾਲਸਾ #ਗੱਤਕਾ ਅਖਾੜਾ( #ਰਾਜਪੁਰਾ) ਨੇ ਪ੍ਰਦਰਸ਼ਨ ਵਿੱਚ🎖🎖🏆 #ਪਹਿਲਾ🏆🏆🎖 ਸਥਾਨ ਹਾਸਲ ਕੀਤਾ।
ਕਿਰਪਾ ਗੁਰੂ ਸਾਹਿਬ ਜੀ ਦੀ
ਮਿਹਨਤ ਉਸਤਾਦ ਜੀ ਦੀ
ਉਸਤਾਦ ਪਰਵਿੰਦਰ ਸਿੰਘ ਜੀ
ਉਸਤਾਦ ਕੁਲਦੀਪ ਸਿੰਘ ਜੀ

show more

Share/Embed