ਪੁਰਾਣਾਂ ਟਰੈਕਟਰ ਲਿਆਉ ਤੇ ਨਵਾਂ ਲੈ ਜਾਉ |ਦਿਵਾਲੀ ਕਰਕੇ ਬਾਈ ਨੇ ਡਿਸਕਾਊਂਟ ਲਾਤਾ |ਲੋਨ ਵੀ ਹੋ ਜਾਉਗਾ ਚੱਕ ਲਓ ਫਾਇਦਾ..
Bittu Nizampur Bittu Nizampur
12.7K subscribers
821 views
39

 Published On Oct 13, 2024

ਪੁਰਾਣਾਂ ਟਰੈਕਟਰ ਲਿਆਉ ਤੇ ਨਵਾਂ ਲੈ ਜਾਉ |ਦਿਵਾਲੀ ਕਰਕੇ ਬਾਈ ਨੇ ਡਿਸਕਾਊਂਟ ਲਾਤਾ |ਲੋਨ ਵੀ ਹੋ ਜਾਉਗਾ ਚੱਕ ਲਓ ਫਾਇਦਾ..





ਇਹ ਸਾਰੇ ਟਰੈਕਟਰ ਗਿੱਲ ਐਂਡ ਕਲੇਰ ਫਾਰਮ ਤੇ ਸਮਰਾਲੇ ਖੜੇ ਹਨ ਤੇ ਸਾਰੇ ਹੀ ਬੈਸਟ Price ਤੇ ਟਰੈਕਟਰ ਖੜੇ ਹਨ ਲੱਕੀ ਬਾਈ ਹੋਣਾ ਕੋਲ 4wd, 2wd ਹਰ ਤਰ੍ਹਾਂ ਦੇ ਟਰੈਕਟਰ ਮੌਜੂਦ ਹਨ ਤੁਸੀਂ ਆਪਣਾ ਪੁਰਾਣਾ ਪੁਰਾਣਾ ਟਰੈਕਟਰ ਵਿਚ ਦੇ ਕੇ ਨਵਾਂ ਟਰੈਕਟਰ ਲੈ ਕੇ ਜਾ ਸਕਦੇ ਹੋ ਤੇ ਜੇ ਕਿਸੇ ਮੇਰੇ ਵੀਰ ਨੇ ਲੋਨ ਕਰਾਉਣਾ ਹੋਵੇ ਤਾਂ ਲੋਨ ਦੀ ਸੁਵਿਧਾ ਵੀ ਮੌਜੂਦ ਹੈ | ਇਥੇ ਇਕ ਲੱਖ ਰੁਪਏ ਤੋਂ ਟਰੈਕਟਰ ਸਟਾਰਟ ਹੋ ਕੇ 17 ਲੱਖ ਰੁਪਏ ਦੀ ਕੀਮਤ ਤੱਕ ਖੜੇ ਹਨ | ਇਹ ਫਾਰਮ ਪੁਰਾਣੇ ਲੁਧਿਆਣਾ To ਚੰਡੀਗੜ੍ਹ ਬਾਈਪਾਸ ਤੇ ਮੌਜੂਦ ਹੈ |
Lucky Samrala
Mob.no 98153-64031


#secondhandtractor
#bittunizampur
#tractormandi
#tractor
#doraha
#samrala
#secondhandtractormarket
#secondhandtractorbazar
#tractormanditalwandisabo
#tractormandimoga
#tractormandibarnala
#secondhandtractorsale
#secondhandtractorbazar
#secondhandtractormarketpatiala
#gill&kalerfarm
#farming
#farmingvideo
#farmerjatt
#jattlife
#tractorvideo
#tractorlover
#secondhandtractorvideo
#secondhandtractormodified
#secondhandtractorvlog
#agriculture
#agriculturevideos
#agricultureimplements
#secondhandimplementvideos
#secondhandagricultureimplementvideos
#kisan
#kisanmela
#kisanaandolan
#kisanaandolan2024
#kisanprotest
#jattadetractor
#automobile




ਜੇ ਮੇਰੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ 📞 89681-61981



Social media links:-


Facebook Fellow 👉https://www.facebook.com/sukhgill.suk...


Instagram Follow 👉https://www.instagram.com/bittunizamp...





ਮੈਂ ਬਿੱਟੂ ਨਿਜ਼ਾਮਪੁਰ ਆਪਣੇ ਚੈਨਲ ਤੇ ਆਉਣ ਤੇ ਆਪ ਜੀ ਦਾ ਹਾਰਦਿਕ ਸਵਾਗਤ ਕਰਦਾ ਹਾ
ਟਰੈਕਟਰਾ , ਅਤੇ ਖੇਤੀ ਦੇ ਸੰਦਾਂ ਦਿਆ
Videos
ਪੰਜਾਬ ਵਿੱਚ ਪੁਰਾਣੀਆ ਇਮਾਰਤਾਂ ਅਤੇ ਹੋਰ ਵੀ ਨਵੀਆ ਨਵੀਆ ਹਰ ਤਰਾਂ ਦਿਆ Videos ਵੇਖਣ ਨੂੰ ਮਿਲਣਗੀਆ
Mob 8968161981

show more

Share/Embed