ਪਿੰਡ ਨੂੰ ਬਚਾਉਣ ਲਈ ਕਤਲ ਵੀ ਕਰ ਦਿੱਤਾ ਸੀ ਏਸ ਧਾਕੜ ਸਰਪੰਚ ਨੇ ❗| The Pendu Podcast
The Pendu Podcast The Pendu Podcast
40.9K subscribers
3,279 views
119

 Published On Oct 5, 2024

In this podcast , our guest Sh. Om Prakash who has been Sarpanch of village Mansuran for 40 years tells about the grassroot politics i.e village politics and how he served his village for 40 years. He also tells us about historical Dussehra Mela which is organized by people of village Mansuran since centuries. He also discusses about the problems faced by Sarpanchs in general and how they can be solved successfully. Please like , share and subscribe our channel as we strive to bring quality content for our viewers.

ਇਸ ਪੌਡਕਾਸਟ ਵਿੱਚ, ਸਾਡੇ ਮਹਿਮਾਨ ਸ਼੍ਰੀ ਓਮ ਪ੍ਰਕਾਸ਼ ਜੀ ਜੋ ਕਿ , ਪਿੰਡ ਮਨਸੂਰਾਂ ਦੇ 40 ਸਾਲਾਂ ਤੋਂ ਸਰਪੰਚ ਰਹੇ ਹਨ ਤੇ ਇਸ ਵਿਚ ਸਰਪੰਚ ਸਾਹਬ ਤੁਹਾਨੂੰ ਜ਼ਮੀਨੀ ਸਤਰ ਦੀ ਰਾਜਨੀਤੀ ਜਾਣੀ ਕੇ ਪਿੰਡ ਦੀ ਰਾਜਨੀਤੀ ਬਾਰੇ ਦੱਸਣਗੇ ਕਿ ਕਿਵੇਂ ਉਨ੍ਹਾਂ ਨੇ 40 ਸਾਲ ਆਪਣੇ ਪਿੰਡ ਦੀ ਸੇਵਾ ਕੀਤੀ। ਉਹਨਾਂ ਨੇ ਸਾਨੂੰ ਮਨਸੂਰਾਂ ਦੇ ਇਤਿਹਾਸਿਕ ਦੁਸਹਿਰੇ ਦੇ ਮੇਲੇ ਬਾਰੇ ਵੀ ਦੱਸਿਆ ਜੋ ਕਿ ਸਦੀਆਂ ਤੋਂ ਪਿੰਡ ਮਨਸੂਰਾਂ ਵਿੱਚ ਲੱਗਦਾ ਹੈ। ਉਹਨਾਂ ਨੇ ਸਰਪੰਚਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲਾਂ ਬਾਰੇ ਵੀ ਦੱਸਿਆ । ਸਾਡੀ ਕੋਸ਼ਿਸ਼ ਹਮੇਸ਼ਾ ਤੁਹਾਡੇ ਲਈ ਵਧੀਆ ਪੇਸ਼ਕਸ਼ ਲੈਕੇ ਆਉਣ ਦੀ ਹੁੰਦੀ ਹੈ ਇਸ ਕਰਕੇ ਸਾਨੂੰ ਲਾਈਕ , ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਜੀ | ਧੰਨਵਾਦ |

Timestamps
00:00:00 Intro
00:03:30 Bachpan and Starting In Politics
00:05:46 1978 Vich Panjab Da Mahoul
00:11:28 Dussehra Mela And Famous Singers
00:12:42 Pind Da Eka Te Girls School
00:18:02 Block Samiti
00:19:31 Grant System Te Corruption
00:21:38 Sarabsamti Na Hon De Kaaran
00:25:33 Do Dhiraan Da Faisla
00:30:12 1978 To 2024 Tak Da Vikaas
00:38:22 Future Vision
00:39:34 Cooperation With Leaders
00:40:46 Pind Vaasiyan De Vichaar Te Outro


#sarpanch #punjabipodcast #panchayat

Thanks for watching

╔═╦╗╔╦╗╔═╦═╦╦╦╦╗╔═╗
║╚╣║║║╚╣╚╣╔╣╔╣║╚╣═╣
╠╗║╚╝║║╠╗║╚╣║║║║║═╣
╚═╩══╩═╩═╩═╩╝╚╩═╩═╝

Follow us on❤️
👉Instagram👈 :   / dapendupodcast  


✅ Subscribe To Our Other YouTube Channels:-

1. NEK PUNJABI HISTORY (Sikh Itihaas)
YouTube - ‪‪@nekpunjabihistory‬
Instagram - https://www.instagram.com/nekpunjabih...

2. NEK PUNJABI Podcast (Smartest Punjabi Podcast)
YouTube - ‪‪@NekPunjabiPodcast‬
Instagram - https://www.instagram.com/nekpunjabip...

3. Nek Punjabi Estate (Knowledge Of Real Estate)
YouTube - ‪‪@NekPunjabiEstate‬
Instagram -   / nekpunjabiestate  

4. NEK PUNJABI NEWS (Punjab Diyan Unbiased Khabran)
YouTube - ‪‪@nekpunjabinews‬
Instagram -   / nekpunjabinews  


------------------------------------------

show more

Share/Embed