Baba Deep Singh Ji di History Jo 90% Loka nu Nhi Pta | Nek Punjabi History
Nek Punjabi Itihaas Nek Punjabi Itihaas
306K subscribers
79,441 views
4.9K

 Published On Mar 14, 2024

Biography of Baba Deep Singh Ji...

ਸਤਿ ਸ਼੍ਰੀ ਅਕਾਲ🙏

ਸਾਡੀ Sikh History ਦੀ Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ

ਜੇਕਰ ਬਾਬਾ ਦੀਪ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇ ਸਨ, ਤਾ ਆਨੰਦਪੁਰ ਸਾਹਿਬ ਨੂੰ ਘੇਰਾ ਪੈਣ ਵੇਲੇ ਕਿਥੇ ਸਨ?
ਜਦੋ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿੱਲਾਂ ਛੱਡਦੇ ਹਨ, ਪਰਿਵਾਰ ਵਿਛੋੜਾ ਹੁੰਦਾ ਹੈ, ਵੱਡੇ ਸਾਹਿਬਜ਼ਾਦਿਆਂ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਉਸ ਸਮੇ ਬਾਬਾ ਦੀਪ ਸਿੰਘ ਜੀ ਕਿਥੇ ਸਨ?
ਇਹਨਾਂ ਕੁਝ ਵਾਪਰਨ ਤੋਂ ਬਾਅਦ ਵੀ ਬਾਬਾ ਦੀਪ ਸਿੰਘ ਜੀ ਸਾਹਮਣੇ ਕਿਉ ਨਹੀਂ ਆਏ?
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਕਿਹੜਾ ਖਿਤਾਬ ਦਿੱਤਾ ਸੀ?
ਦਮਦਮੀ ਟਕਸਾਲ ਦੇ ਨਾਲ-ਨਾਲ ਬਾਬਾ ਦੀਪ ਸਿੰਘ ਜੀ ੧੨ ਮਿਸਲਾਂ ਵਿੱਚੋ ਕਿਸ ਮਿਸਲ ਦੇ ਮੁਖੀ ਸਨ?
ਕੀ ਸੱਚਮੁੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਧੜ ਤੋਂ ਅਲੱਗ ਹੋਗਿਆ ਸੀ ਜਾ ਸਿਰਫ ਧੋਣ ਤੇ ਡੂੰਗਾ ਫੱਟ ਲਗਾ ਸੀ, ਕੀ ਹੈ ਓਹਨਾ ਦੀ ਆਖਰੀ ਜੰਗ ਦਾ ਇਤਿਹਾਸ?


ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇


ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |


ਧੰਨਵਾਦ❤️


/


ਬਾਬਾ ਦੀਪ ਸਿੰਘ ਜੀ ਦੀ ਜੀਵਨੀ ...


Sat Shri Akal🙏


Welcome to our Sikh History Long Video, in which we have talked about


If Baba Deep Singh Ji was there at the time of Guru Gobind Singh Ji, then where was he during the siege of Anandpur Sahib?
When Guru Gobind Singh ji left the fort of Anandpur, the family was separated, the elder Sahibzades and the younger Sahibzades were martyred, where was Baba Deep Singh Ji at that time?
Why didn't Baba Deep Singh ji come forward even after these things happened?
What title did Baba Banda Singh Bahadur ji give to Baba Deep Singh ji?
Along with Damdami Taksal, Baba Deep Singh ji was the head of which of the 12 misals?
Was Baba Deep Singh Ji's headdress separated from his body or was it just washed, what is the history of his last war?


Hope you like our video🙇


For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.


Thank you❤️


Follow us on ;
👉Instagram👈 :   / nekpunjabihistory  
👉Facebook👈 :   / nekpunjabihistory  


TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;


1. NEK PUNJABI PODCAST (Interesting Personalities)
YouTube - @NekPunjabiPodcast
Instagram -   / nekpunjabipodcast  


2. NEK PUNJABI TV (Funny, Ad Spoofs)
YouTube - @nekpunjabi
Instagram -   / nekpunjabi  


3. NEK PUNJABI ESTATE (punjab diya zameena)
YouTube - @NekPunjabiEstate
Instagram -   / nekpunjabiestate  
.
.
.
.
.
#babadeepsinghji #history

show more

Share/Embed