ਰੂਹ ਖੁਸ਼ ਹੋ ਜਾਊ ਬਾਬੂ ਸਿੰਘ ਮਾਨ ਦੀਆਂ ਗੱਲਾਂ ਸੁਣ ਕੇ | Babu Singh Mann | Vijay Saini || Connect FM Canada
Connect Cine Connect Cine
206K subscribers
81,783 views
1.4K

 Published On May 29, 2023

Babu Singh Mann (ਮਾਨ ਮਰਾੜ੍ਹਾਂ ਵਾਲਾ) is renowned Punjabi lyricist with decades of musical journey filled with soul-stirring poetry and captivating melodies.
   • ਰੂਹ ਖੁਸ਼ ਹੋ ਜਾਊ ਬਾਬੂ ਸਿੰਘ ਮਾਨ ਦੀਆਂ ਗੱ...  

Harcharan Grewal, Surinder Kaur, Kuldeep Manak, Mohammad Sadiq, Sukhwinder Singh, Mohammad Rafi, Lata Mangeshkar, Gurcharan Pohli, Harbhajan Maan and many more has sound
His profound and thought-provoking lyrics that touch the hearts of millions.

Babu Singh Mann's lyrics unravel the intricacies of life, love, and humanity of people of Punjab. From heart-wrenching ballads to foot-tapping songs, his words have the power to move you and leave an indelible mark on your soul.

Experience the magic of Babu Singh Mann's words as Vijay Saini from Connect FM Canada talks about his life, soulful melodies, and down the memory lane with various Punjabi singers.

Where words become melodies and emotions transcend boundaries, the world of Babu Singh Mann has always been charming, attracting, and magnetic, where the power of lyrics reigns supreme!

ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹਨ ਬਾਬੂ ਸਿੰਘ ਮਾਨ (ਮਾਨ ਮਰਾੜ੍ਹਾਂ ਵਾਲਾ), ਜਿਨ੍ਹਾਂ ਦਾ ਦਹਾਕਿਆਂ ਦਾ ਸੰਗੀਤਕ ਸਫ਼ਰ ਰੂਹ ਨੂੰ ਝੰਜੋੜਨ ਵਾਲੇ ਅਤੇ ਮਨ ਨੂੰ ਤਾਜ਼ਗੀ ਦੇਣ ਵਾਲੇ ਗੀਤਾਂ ਨਾਲ ਭਰਪੂਰ ਹੈ।

ਹਰਚਰਨ ਗਰੇਵਾਲ, ਸੁਰਿੰਦਰ ਕੌਰ, ਕੁਲਦੀਪ ਮਾਣਕ, ਮੁਹੰਮਦ ਸਦੀਕ, ਰਣਜੀਤ ਕੌਰ, ਸੁਖਵਿੰਦਰ ਸਿੰਘ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਗੁਰਚਰਨ ਪੋਹਲੀ, ਹਰਭਜਨ ਮਾਨ ਅਤੇ ਹੋਰ ਬਹੁਤ ਸਾਰੇ ਗਾਇਕਾਂ ਨੇ ਦਿਲਾਂ ਨੂੰ ਛੂਹ ਲੈਣ ਵਾਲੇ ਬੋਲ, ਜੋ ਬਾਬੂ ਸਿੰਘ ਮਾਨ ਦੀ ਕਮਲ ‘ਚ ਨਿਕਲੇ, ਉਨ੍ਹਾਂ ਨੂੰ ਗਾ ਕੇ ਲੋਕਾਂ ਦੇ ਮਨਾਂ ਉਪਰ ਰਾਜ ਕੀਤਾ ਹੈ।

ਬਾਬੂ ਸਿੰਘ ਮਾਨ ਦੇ ਬੋਲ ਪੰਜਾਬ ਦੇ ਲੋਕਾਂ ਦੇ ਜੀਵਨ, ਪਿਆਰ ਅਤੇ ਮਨੁੱਖਤਾ ਦੀਆਂ ਗੁੰਝਲਾਂ ਨੂੰ ਉਘਾੜਦੇ ਹਨ। ਦਿਲ ਨੂੰ ਝੰਜੋੜਨ ਵਾਲੇ ਗੀਤਾਂ ਤੋਂ ਲੈ ਕੇ ਫੁੱਟ-ਟੈਪਿੰਗ ਗੀਤਾਂ ਤੱਕ, ਉਨ੍ਹਾਂ ਦੇ ਸ਼ਬਦਾਂ ਵਿੱਚ ਤੁਹਾਨੂੰ ਮਨੋਰੰਜਨ ਦੇ ਨਾਲ ਨਾਲ ਅਤੇ ਤੁਹਾਡੀ ਆਤਮਾ 'ਤੇ ਅਮਿੱਟ ਛਾਪ ਛੱਡਣ ਦੀ ਸ਼ਕਤੀ ਹੈ।

ਸ਼ਬਦਾਂ ਦੇ ਜਾਦੂਗਰ, ਬਾਬੂ ਸਿੰਘ ਮਾਨ ਨਾਲ ਕੁਨੈਕਟ ਐਫਐਮ ਕੈਨੇਡਾ ਦੇ ਵਿਜੇ ਸੈਣੀ ਨੇ ਗੱਲਬਾਤ ਕੀਤੀ ਉਨ੍ਹਾਂ ਦੇ ਆਪਣੇ ਜੀਵਨ, ਉਸ ਦੇ ਸਫ਼ਰ ਅਤੇ ਵੱਖ-ਵੱਖ ਪੰਜਾਬੀ ਗਾਇਕਾਂ ਨਾਲ ਜੁੜੀਆਂ ਯਾਦਾਂ ਬਾਰੇ।

ਜਿੱਥੇ ਸ਼ਬਦ ਧੁਨ ਬਣ ਜਾਂਦੇ ਹਨ ਅਤੇ ਭਾਵਨਾਵਾਂ ਸੀਮਾਵਾਂ ਤੋਂ ਪਾਰ ਹੋ ਜਾਂਦੀਆਂ ਹਨ, ਬਾਬੂ ਸਿੰਘ ਮਾਨ ਦੇ ਸ਼ਬਦਾਂ ਦੀ ਦੁਨੀਆ ਹਮੇਸ਼ਾਂ ਮਨਮੋਹਕ, ਆਕਰਸ਼ਤ ਅਤੇ ਚੁੰਬਕੀ ਰਹੀ ਹੈ, ਜਿੱਥੇ ਗੀਤਾਂ ਦੀ ਸ਼ਕਤੀ ਸਰਵਉੱਚ ਹੈ!

Download the Connect FM Canada App:
Play Store: https://bit.ly/38MrCBL
App Store: https://apple.co/2WqTeHR

Like us on Facebook:
  / connectfmcanada  
Follow us on Instagram:
  / connectfmcanada  

#babusinghmann #vijaysaini #connectfmcanada #sverwalashow #punjabisongs

show more

Share/Embed