ਕੀ ਤੁਸੀਂ ਸਰਵਾਈਕਲ, ਡਿਸਕ, ਲੱਤਾਂ ਬਾਹਾਂ ਦਾ ਸੁੰਨਾਪਣ, ਨੀਂਦ ਨਾ ਆਉਣਾ, ਗੋਡੇ, ਮੋਢੇ, ਪਿੱਠ ਦਰਦ ਤੋਂ ਪ੍ਰੇਸ਼ਾਨ ਹੋ?
Angrej BrAr Angrej BrAr
1.08K subscribers
88 views
0

 Published On May 31, 2024

ਕੀ ਤੁਸੀਂ ਸਰਵਾਈਕਲ, ਡਿਸਕ, ਲੱਤਾਂ ਬਾਹਾਂ ਦਾ ਸੁੰਨਾਪਣ, ਨੀਂਦ ਨਾ ਆਉਣਾ, ਸਿਰ ਦਰਦ ਹੋਣਾ, ਗੋਡੇ, ਮੋਢੇ, ਪਿੱਠ ਦਰਦ ਤੋਂ ਪ੍ਰੇਸ਼ਾਨ ਹੋ?

ਪੇਟ ਦੀ ਕੋਈ ਵੀ ਸਮੱਸਿਆ ਜਿਵੇਂ ਗੈਸ, ਐਸੀਡਿਟੀ, ਕਬਜ਼, ਵਾਰ-ਵਾਰ ਟਾਇਲਟ ਜਾਣਾ, ਮੋਟਾਪਾ ਆਦਿ ਦਾ ਇਲਾਜ ਤਸੱਲੀਬਖਸ਼ ਕੀਤਾ ਜਾਂਦਾ ਹੈ।

ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ ਦਾ ਇਲਾਜ ਕਰਵਾਉਣ ਲਈ ਅੱਜ ਹੀ ਮਿਲੋ।

ਔਰਤਾਂ ਦੀਆਂ ਬੀਮਾਰੀਆਂ ਜਿਵੇਂ ਲਕੋਰੀਆ, ਬੱਚੇਦਾਨੀ ਦੀਆਂ ਰਸੌਲੀਆਂ, ਮਹਾਂਵਾਰੀ ਦਾ ਸਮੇਂ ਸਿਰ ਨਾ ਆਉਣਾ ਆਦਿ ਦਾ ਸਫਲਤਾਪੂਰਵਕ ਇਲਾਜ।

ਕੋਈ ਵੀ ਅਪ੍ਰੇਸ਼ਨ ਕਰਵਾਉਣ ਤੋਂ ਪਹਿਲਾਂ ਇਕ ਵਾਰ ਜਰੂਰ ਮਿਲੋ।

ਡਾ. ਸੰਦੀਪ ਸਿੰਘ ਬਰਾੜ (M.D. ACU.)

show more

Share/Embed