ਉਜੜ ਗਿਆ ਪੰਜਾਬ ਦਾ ਇਹ ਪਿੰਡ, ਤਾਲੇ ਲਗਾ ਚਲੇ ਗਏ ਲੋਕ, ਸਿਰਫ ਇਕੋ ਘਰ ਬਚਿਆ
Hashtag Punjab Hashtag Punjab
21.9K subscribers
400,652 views
2.1K

 Published On Jun 7, 2024

ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਪਿੰਡ ਕੋਟ (ਦੱਬੂਵਾਲ) ਹੈ ਜੋ ਲੱਗਭਗ ਸਾਰਾ ਖਾਲੀ ਹੋ ਚੁੱਕਾ ਹੈ, ਸਹੂਲਤਾਂ ਨਾ ਹੋਣ ਕਾਰਨ ਲੋਕ ਘਰ ਛੱਡ ਕੇ ਸ਼ਹਿਰ ਵੱਲ ਜਾ ਚੁੱਕੇ ਨੇ, ਹੁਣ ਇਸ ਪਿੰਡ ‘ਚ ਸਿਰਫ ਇਕ ਘਰ ਬਚਿਆ ਹੈ ਜਿੱਥੇ ਇਕ ਪਰਿਵਾਰ ਰਹਿੰਦਾ ਹੈ ਪਰ ਕੁਝ ਦਿਨਾਂ ‘ਚ ਇਹ ਘਰ ਵੀ ਖਾਲੀ ਹੋ ਜਾਵੇਗਾ

#punjab #village #hoshiarpur #villagelife #villagevlog #villagelifestyle #story #stories #punjabi #forest #latest #update #trending #close #migration #backword #area #villagepeople #development

show more

Share/Embed