ਰਾਜਾ ਹਰੀਚੰਦਰ ਰਾਣੀ ਕਿਰਨਮਈ ਭਾਗ 01 ਕਵੀਸਰ ਗੁਰਨਾਮ ਸਿੰਘ ਜੀ ਬਰਾੜ ਬਾਸੀਅਰਖ ਵਾਲੇ ਪੇਸਕਸ ਵਾਹਿਗੁਰੂਪਾਲ ਸਿੰਘ
Sajan Lopon Sajan Lopon
23.4K subscribers
96,943 views
886

 Published On Jun 20, 2020

Hi
i am Sajan Lopon Welcome To Youtube Channle Sajan Lopon
About this video
Raja Harichander Tara Rani Kvisheri
Eh Part-01Raja Hari Chander
Es To Agy Part-02 Pesh Kara Gay
Thank you so much.....
ਗਿਆਨੀ ਗੁਰਨਾਮ ਸਿੰਘ ਜੀ ਬਰਾੜ ਕਵੀਸਰੀ ਦੇ ਥੰਮ ਅੱਜ ਸਾਡੇ ਵਿਚ ਸਰੀਰ ਕਰਕੇ ਨਹੀ ਹਨ ਪਰ ਅੱਜ ਵੀ ਉਹਨਾਂ ਦੇ ਗਾਏ ਇਤਿਹਾਸ ਪ੍ਰਸੰਗ ਉਹਨਾਂ ਨੂੰ ਅਮਰ ਕਰ ਰਹੇ ਹਨ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਕਿਸੇ ਜਾਣ ਪਹਿਚਾਣ ਦੇ ਮੁਹਥਾਜ ਨਹੀ ਉਹਨਾਂ ਦੀ ਲੇਖਣੀ ਅੱਜ ਵੀ ਕਵੀਸਰੀ ਜੱਥੇ ਵੱਡੀਆ ਵੱਡੀਆ ਸਟੇਜਾ ਤੇ ਗਾ ਰਹੇ ਹਨ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਬ ਨਾਲ ਉਸ ਟਾਇਮ ਦੀ ਮਸਹੂਰ ਜੋੜੀ ਗਿਆਨੀ ਜੀ ਦਾ ਸਾਥ ਦਿਦੀ ਸੀ ਉਹ ਵੀ ਕਾਵ ਰੂਪ ਕਵੀਸਰੀ ਨੂੰ ਚਾਰ ਚੰਨ ਲਾਉਦੇ ਸਨ ਅੱਜ ਵੀ ਸੰਗਤਾਂ ਪਿਆਰ ਬਖਸ ਰਹੀਆ ਹਨ ਗਿਆਨੀ ਜੀ ਦੇ ਨਾਲ ਤਾਂ ਕਾਫੀ ਜੋੜੀਆ ਨੇ ਗਾਇਆ ਹੈ ਪਰ ਪੰਡਤ ਬਾਬੂ ਰਾਮ ਜੀ ਖਾਨਪੁਰ ਫਕੀਰਾਂ ਤੇ ਸਾਥੀ ਅਜੀਤ ਸਿੰਘ ਜੀ ਕਕਰਾਲਾ ਭਾਈ ਕਾ ਵੀ ਕਾਫੀ ਸਮਾਂ ਬਰਾੜ ਸਾਬ ਨਾਲ ਗਾਉਦੇਂ ਰਹੇ ਨੇ ਇਹ ਪ੍ਰਸੰਗ ਰਾਜਾ ਹਰੀਚੰਦਰ ਰਾਣੀ ਕਿਰਨ ਮਈ ਵੀ ਇਹਨਾਂ ਦੀਆਂ ਅਵਾਜਾ ਦਾ ਸਾਥ ਗਿਆਨੀ ਜੀ ਨਾਲ ਮਿਲ ਕੇ ਪੂਰਾ ਕੀਤਾ ਹੈ।ਗਿਆਨੀ ਗੁਰਨਾਮ ਸਿੰਘ ਜੀ ਬਰਾੜ ਦੇ ਦਰਸਨ ਦਾਸ ਨੂੰ ਵੀ ਬਹੁਤ ਵਾਰੀ ਹੋਏ ਨੇ ਉਹ ਤਕਰੀਬਨ ਕਾਫੀ ਸਮਾਂ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲੇ ਉਹਨਾਂ ਦੇ ਅਸਥਾਨਾਂ ਤੇ ਲੋਪੋਂ ਸਹਿਬ ਕਵੀਸਰੀ ਦੀ ਸੇਵਾ ਕਰਦੇ ਰਹੇ ਹਨ ਅਸੀ ਬਹੁਤ ਕਵੀਸਰੀ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਦੀ ਰਿਕਾਡਿੰਗ ਕੀਤੀ ਹੈ ਉਹ ਵੀ ਤੁਹਾਡੇ ਸਨਮੁੱਖ ਕਰਦੇ ਰਹਾਂ ਗੇ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਸਾਬ ਬਹੁਤ ਨਿਘੇ ਤੇ ਮਿਲਣਸਾਰ ਇਨਸਾਨ ਸਨ। ਵਾਹਿਗੁਰੂਪਾਲ ਸਿੰਘ ਬੁਰਜਕਰਾਲੇ ਵਾਲੇ ਜਿਨਾਂ ਨੇ ਸਾਡਾ ਬਹੁਤ ਸਾਥ ਦਿਤਾ ਜਿਨਾਂ ਨੇ ਗਿਆਨੀ ਜੀ ਦੀਆਂ ਵੀਡੀਓ ਸੀ ਡੀ ਕੈਸਟਾ ਕਰਵਾਉਣ ਚ ਸਾਡਾ ਬਹੁਤ ਸਾਥ ਦਿਤਾ ਤੇ ਹੁਣ ਵੀ ਇਹ ਪ੍ਰਸੰਗ ਵਾਹਿਗੁਰੂ ਪਾਲ ਸਿੰਘ ਜੀ ਦੇ ਉਦਮ ਸਦਕਾ ਸੰਗਤਾਂ ਤੱਕ ਪੁਹਾਚਾ ਰਹੇ ਹਾਂ ਤੇ ਅੱਗੇ ਆਪ ਸੰਗਤਾਂ ਲਈ ਹੋਰ ਵੀ ਇਤਿਹਾਸ ਪੇਸਕਰਦੇ ਰਹਾਂ ਗੇ ।
ਧੰਨਵਾਦ ਦਾਸ ਸਾਜਨ ਲੋਪੋਂ 9988358684
Our some other video Playlist
Sajan Lopon Facebook
Sajan Lopon Youtube
[email protected]

show more

Share/Embed