ਵਿਸ਼ੇਸ ਪੜਤਾਲ ! ਆਓ ਜਾਣਦੇ ਹਾਂ ਅਕਾਲ ਅਕੈਡਮੀ ਦੀ ਵਧੇਰੀ ਫ਼ੀਸਾਂ ਦਾ ਸੱਚ !
BaruSahibHP BaruSahibHP
134K subscribers
15,900 views
326

 Published On May 10, 2018

ਕਲਗ਼ੀਧਰ ਟਰੱਸਟ ਬੜੂ ਸਾਹਿਬ ਵੱਲੋਂ ਅਕਾਲ ਅਕੈਡਮੀ ਚੁੰਨੀ ਕਲਾਂ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਵਿਖੇ ਚਲਾਈ ਜਾ ਰਹੀ ਅਕੈਡਮੀ ਆਪਣੇ ਆਪ ਵਿੱਚ ਵਿੱਦਿਆ ਦੇ ਪ੍ਰਸਾਰ,ਪ੍ਰਚਾਰ ਲਈ ਵਡਮੁੱਲਾ ਯੋਗਦਾਨ ਪਾ ਰਹੀ ਹੈ । ਇਸ ਅਕੈਡਮੀ ਵਿਚ ਵਿਦਿਆਰਥੀਆਂ ਨੂੰ ਅਕਾਦਮਿਕ ਵਿੱਦਿਆ ਦੇ ਨਾਲ ਨਾਲ ਗੁਰਮਤਿ ਦੇ ਰਾਹ ਦੇ ਪਾਂਧੀ ਵੀ ਬਣਾਇਆ ਜਾਂਦਾ ਹੈ ।

ਇਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜਿਵੇਂ ਖੇਡਾਂ,ਕੁਇਜ਼ ਮੁਕਾਬਲੇ,ਸ਼ਬਦ ਗਾਇਨ ਕਵਿਤਾਵਾਂ ਸੱਭਿਆਚਾਰਕ ਗਤੀਵਿਧੀਆਂ ਆਦਿ । ਜ਼ਿਕਰਯੋਗ ਹੈ ਕਿ ਅਕਾਲ ਅਕੈਡਮੀਆਂ ਵਿੱਚ ਘੱਟ ਫੀਸਾਂ ਤੇ ਸੁਚੱਜੀ ਵਿੱਦਿਆ ਦਿੱਤੀ ਜਾਂਦੀ ਹੈ ਪਰ ਫੀਸਾਂ ਦੇ ਨਾਮ ਉੱਤੇ ਕਈ ਲੋਕ ਅਕਾਲ ਅਕੈਡਮੀ ਨੂੰ ਨਿੰਦ ਰਹੇ ਹਨ ਜੋ ਸਰਾਸਰ ਝੂਠ ਹੈ । ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਇਕਬਾਲ ਸਿੰਘ ਜੀ ਦਾ ਮੁੱਖ ਮਨੋਰਥ ਵਿੱਦਿਆ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਹੈ।


'Share' and inspire...

Website: www.barusahib.org
FaceBook:   / barusahibhp  
Donate: http://barusahib.org/donate
Twitter:   / kalgidhartrust  
Pinterest:   / barusahib  
Sildeshare: http://www.slideshare.net/barusahibhp

show more

Share/Embed