ਰਾਮ ਰਸੁ ਪੀਆ ਰੇ ॥🌺 Shabad with Notation female scale
Mandeep Kaur Mandeep Kaur
1.39K subscribers
9,096 views
354

 Published On May 13, 2024

ਗਉੜੀ ॥

ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥

ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥੧॥

ਰਾਮ ਰਸੁ ਪੀਆ ਰੇ ॥

ਜਿਹ ਰਸ ਬਿਸਰਿ ਗਏ ਰਸ ਅਉਰ ॥੧॥ ਰਹਾਉ ॥

ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥

ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥੨॥

ਜਹ ਕੀ ਉਪਜੀ ਤਹ ਰਚੀ ਪੀਵਤ ਮਰਦਨ ਲਾਗ ॥

ਕਹਿ ਕਬੀਰ ਚਿਤਿ ਚੇਤਿਆ ਰਾਮ ਸਿਮਰਿ ਬੈਰਾਗ ॥੩॥੨॥੧੩॥੬੪॥

(ਰਾਮ ਰਸੁ ਪੀਆ ਰੇ ॥) Notation

Note :- ਜਿਸ ਅਖਰ ਦੇ ਨਾਲ ( * ) ਇਹ ਸਟਾਰ ਦਾ ਚਿੰਨ੍ਹ ਹੈ, ਉਹ ਅਖਰ ਕੋਮਲ ਸ੍ਵਰ ਹੈ ਜੀ।

Tune :- ਧ ਰੇਂ ਸਂ ਨੀ* ,ਧ ਸਂ ਨੀ* ਪ, ਪ ਨੀ* ਧ ਪ, ਮ ਗ ਰੇ।।

ਸਥਾਈ:----

ਰਾ ਮ ਰ ਸੁ ਪੀ ਆ ਰੇ
ਰੇ ਗ ਮ ਪ ਧ ਨੀ* ਧ

ਰਾ - ਮ ਰ ਸੁ ਪੀ ਆ ਰੇ
ਧ ਰੇਂ ਸਂ ਨੀ* ਧ ਪ ਧ ਪ

ਜਿ ਹ ਰ ਸ ਬਿ ਸ ਰਿ, ਗ ਏ - ਰ ਸ ਅ ਉ ਰ
ਰੇ ਰੇ ਰੇ ਗ ਮ ਗ ਪ, ਪ ਮ ਮ ਗ ਰੇ ਰੇ ਗ ਰੇ

ਰਾ ਮ ਰ ਸੁ ਪੀ ਆ ਰੇ - - -
ਰੇ ਗ ਮ ਪ ਧ ਨੀ ਧ ਪ ਮ ਧ

ਅੰਤਰਾਂ:----

ਰੇ ਮ ਨ ਤੇ ਰੋ - - - ਕੋ ਇ ਨ ਹੀ
ਧ ਧ ਨੀ* ਸਂ ਸਂ ਸਂ ਰੇਂ* ਸਂ ਨੀ* ਨੀ* ਸਂ ਨੀ* ਧ

ਖਿੰ ਚਿ ਲੇ ਇ ਜਿ ਨਿ
ਧ ਧ ਨੀ* ਸਂ ਰੇਂ* ਸਂ

ਭਾ - - - - - - - ਰੁ
ਨੀ* ਸਂ ਸਂ ਸਂ ਨੀ* ਰੇਂ* ਸਂ ਨੀ* ਧ


ਖਿੰ ਚਿ ਲੇ ਇ - - - ਜਿ ਨਿ ਭਾ - ਰੁ -
ਧ ਧ ਨੀ* ਸਂ ਰੇਂ* ਸਂ ਨੀ* ਸਂ ਨੀ* ਧ ਧ ਧ ਧ

ਬਿਰ ਖ ਬ ਸੇ - ਰੋ - - - ਪੰ - ਖਿ ਕੋ
ਧ ਧ ਨੀ* ਸਂ ਸਂ ਸਂ ਰੇਂ* ਸਂ ਨੀ* ਨੀ* ਸਂ ਨੀ* ਧ

ਤੈ ਸੋ - ਇਹੁ -
ਧ ਧ ਨੀ* ਸਂ ਰੇਂ*

ਸੰ ਸਾ - - - - - - - ਰੁ
ਸਂ ਨੀ* ਸਂ ਸਂ ਸਂ ਨੀ* ਰੇਂ* ਸਂ ਨੀ* ਧ


ਤੈ ਸੋ - ਇ ਹੁ - - ਸੰ - ਸਾ - ਰੁ -
ਧ ਧ ਨੀ* ਸਂ ਰੇਂ* ਸਂ ਨੀ* ਸਂ ਨੀ* ਧ ਧ ਧ ਧ

ਇਹ ਸੀ ਜੀ ਇਸਦੀ ਸਥਾਈ ਅਤੇ ਅੰਤਰਾਂ, ਜੇ ਆਪ ਜੀ ਨੂੰ ਮੇਰੀ ਕੋਸ਼ਿਸ਼ ਚੰਗੀ ਲੱਗੀ ਹੋਵੇ ਤੇ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰੇਓ ਜੀ ਅਤੇ ਹੋਰ ਸ਼ਬਦ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇਓ ਜੀ।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ 🙏🏻

show more

Share/Embed