10+1, ਕਾਵਿ-ਕਮਾਈ, ਵਾਰਿਸ ਸ਼ਾਹ | ਕਿੱਸਾ ਹੀਰ ਦੇ ਕਾਵਿ-ਬੰਦ ਦੀ ਵਿਆਖਿਆ ਤੇ ਪ੍ਰਸ਼ਨ ਉੱਤਰ | Waris Shah~Kissa Heer°
PUNJABI Whiteboard PUNJABI Whiteboard
8.95K subscribers
327 views
10

 Published On Jan 30, 2024

Class : 10+1 [ HBSE / CBSE / PSEB / NCERT ]
Text Book : Kav - Kamai
Poet : Waris Shah
Poem : Kissa hEER

1. Aakh Rajhiyan Bhah ki Bani Tere
2. Ranjha Aakhda Eh Zahaan Sufna
3. Mainun Bable di Sahon
4. Tille Jaike Jogi de Hath Jode

Kissa Heer de Kav- Bandha di Viaakhiaa te Question & Answer.
in video : Biography of Waris Shah, Explanation of Poem, Word Meaning and Question Answer.

ਕਲਾਸ - 10+1 [ ਨੇਸ਼ਨਲ ਕਾਉਂਸਿਲ ਫ਼ੋਰ ਏਜੁਕੇਸ਼ਨ ਐਂਡ ਟਰੇਂਨਿੰਗ, ਹਰਿਆਣਾ ਬੋਰਡ, ਸੇਂਟ੍ਰਲ ਬੋਰਡ, ਪੰਜਾਬ ਬੋਰਡ ਲਈ ]

ਪਾਠ ਪੁਸਤਕ : ਕਾਵਿ ਕਮਾਈ
ਕਵੀ : ਵਾਰਿਸ ਸ਼ਾਹ
ਕਿੱਸਾ ਹੀਰ - ਰਾਂਝਾ ਦੇ ਕਾਵਿ - ਅੰਸ਼ਾਂ ਦੀ ਵਿਆਖਿਆ ਤੇ ਪ੍ਰਸ਼ਨ - ਉੱਤਰ |

1. ਆਖ ਰਾਂਝਿਆ ਭਾਅ ਕੀ ਬਣੀ ਤੇਰੇ
2. ਰਾਂਝਾ ਆਖਦਾ ਇਹ ਜਹਾਨ ਸੁਫਨਾ
3. ਮੈਨੂੰ ਬਾਬਲੇ ਦੀ ਸੌਂਹ ਰਾਂਝਣਾ ਵੇ
4. ਟਿੱਲੇ ਜਾਇਕੇ ਜੋਗੀ ਨੇ ਹੱਥ ਜੋੜੇ
5. ਹੋਕਾ ਫਿਰੇ ਦਿੰਦਾ ਪਿੰਡਾਂ ਵਿੱਚ
6. ਸਈਉ ਵੇਖੋ ਤੇ ਮਸਤ ਅਲੱਸਤ ਜੋਗੀ
ਵੀਡੀਓ ਵਿਚ ਦੇਖੋ - ਕਵਿਤਾ ਪਾਠ , ਸ਼ਬਦ - ਅਰਥ , ਵਿਆਖਿਆ , ਪ੍ਰਸ਼ਨ - ਉੱਤਰ ਅਤੇ ਜੀਵਨੀ ਵਾਰਿਸ ਸ਼ਾਹ |

ਕਲਾਸ 10+1 ਦੇ ਹੋਰ ਵੀਡੀਓ ਲਿੰਕ : -
1. ਬਾਣੀ ਧਾਰਾ [ ਗੁਰਮਤਿ ਕਾਵਿ ਧਾਰਾ ]    • 10+1; ਕਾਵਿ - ਕਮਾਈ, *ਬਾਣੀ ਧਾਰਾ* [ ਗੁਰਮ...  
2. ਸੂਫੀ ਕਾਵਿ ਧਾਰਾ    • 10+1, ਕਾਵਿ-ਕਮਾਈ | ਸੂਫ਼ੀ-ਕਾਵਿ-ਧਾਰਾ | ਲ...  
3. ਵਾਰ ਕਾਵਿ ਧਾਰਾ    • 10+1, ਕਾਵਿ-ਕਮਾਈ | ਵਾਰ ਕਾਵਿ ਧਾਰਾ [ ਬੀਰ...  
4. ਕਿੱਸਾ ਕਾਵਿ ਧਾਰਾ    • 10+1. ਕਾਵਿ-ਕਮਾਈ | ਕਿੱਸਾ ਕਾਵਿ ਧਾਰਾ | ਲ...  
5. ਗੁਰੂ ਨਾਨਕ ਦੇਵ ਜੀ    • 10+1. ਕਾਵਿ-ਕਮਾਈ, ਗੁਰੂ ਨਾਨਕ ਦੇਵ ਜੀ | ਤ...  
6. ਗੁਰੂ ਅਮਰਦਾਸ ਜੀ    • 10+1. ਕਾਵਿ-ਕਮਾਈ~ਗੁਰੂ ਅਮਰਦਾਸ ਜੀ | ਏ ਸਰ...  
7. ਗੁਰੂ ਰਾਮਦਾਸ ਜੀ    • 10+1. ਕਾਵਿ-ਕਮਾਈ~ਗੁਰੂ ਰਾਮਦਾਸ ਜੀ | ਹਰਿ ...  
6. ਗੁਰੂ ਅਰਜਨ ਦੇਵ ਜੀ    • 10+1, ਕਾਵਿ-ਕਮਾਈ ~ਗੁਰੂ ਅਰਜਨ ਦੇਵ ਜੀ | ਭ...  
7. ਸ਼ੇਖ ਫਰੀਦ ਜੀ    • 10+1.ਕਾਵਿ-ਕਮਾਈ ~ ਸ਼ੇਖ਼ ਫ਼ਰੀਦ ਜੀ ਦੇ ਸਲੋ...  
8. ਸ਼ਾਹ ਹੁਸੈਨ    • 10+1| ਕਾਵਿ-ਕਮਾਈ ~ ਸ਼ਾਹ ਹੁਸੈਨ ਦੀਆਂ ਕਾਫ਼ੀ...  
9. ਬੁੱਲ੍ਹੇ ਸ਼ਾਹ    • 10+1, ਕਾਵਿ-ਕਮਾਈ~ਬੁੱਲ੍ਹੇ ਸ਼ਾਹ | ਕਾਫ਼ੀਆਂ...  
10. ਸੁਲਤਾਨ ਬਾਹੂ    • 10+1, ਕਾਵਿ-ਕਮਾਈ | ਸੁਲਤਾਨ ਬਾਹੂ ਦੇ ਦੋਹਿ...  
11. ਭਾਈ ਗੁਰਦਾਸ    • 10+1, ਕਾਵਿ-ਕਮਾਈ, ਭਾਈ ਗੁਰਦਾਸ ਜੀ - ਰਾਜਾ...  
12 ਗੁਰੂ ਗੋਬਿੰਦ ਸਿੰਘ ਜੀ    • 10+1, ਕਾਵਿ-ਕਮਾਈ; ਗੁਰੂ ਗੋਬਿੰਦ ਸਿੰਘ | ਚ...  
13. ਨਜਾਬਤ    • 10+1, ਕਾਵਿ-ਕਮਾਈ; ਨਜਾਬਤ ਦੀ ਵਾਰ | ਕਲ੍ਹ ...  
14 ਸ਼ਾਹ ਮੁਹੰਮਦ    • 10+1, ਕਾਵਿ-ਕਮਾਈ; ਸ਼ਾਹ ਮੁਹੰਮਦ | ਜੰਗਨਾਮਾ...  
15. ਦਮੋਦਰ    • 10+1; ਕਾਵਿ-ਕਮਾਈ, ਦਮੋਦਰ~ਜੀਵਨੀ ਤੇ ਕਿੱਸਾ...  
16. ਪੀਲੂ    • 10+1. ਪੀਲੂ ~ ਜੀਵਨੀ ਤੇ ਮਿਰਜਾ-ਸਾਹਿਬਾਂ ਦ...  
17. ਵਾਰਿਸ ਸ਼ਾਹ    • 10+1, ਕਾਵਿ-ਕਮਾਈ, ਵਾਰਿਸ ਸ਼ਾਹ | ਕਿੱਸਾ ਹੀ...  
18. ਹਾਸ਼ਮ    • 10+1. ਕਾਵਿ-ਕਮਾਈ; ਹਾਸ਼ਮ | ਕਿੱਸਾ ਸੱਸੀ ਪੁ...  
19 ਕਾਦਰ ਯਾਰ    • 10+1, ਕਾਵਿ-ਕਮਾਈ; ਕਾਦਰਯਾਰ ~ਕਿੱਸਾ ਪੂਰਨ ...  
2੦ . ਬਾਗਾਂ ਦਾ ਰਾਖਾ [ ਕਹਾਣੀ ]    • 10+1. ਕਥਾ~ਕਹਾਣੀ | ਬਾਗਾਂ ਦਾ ਰਾਖਾ ~ਸੁਜਾ...  
21. ਮੰਗੋ [ ਕਹਾਣੀ ]    • 10+1, ਕਥਾ-ਕਹਾਣੀ | ਮੰਗੋ ਕਹਾਣੀ ~ ਸੰਤੋਖ ...  
22. ਸ਼ੇਰਨੀਆਂ [ ਕਹਾਣੀ ]    • 10+1. ਕਥਾ~ਕਹਾਣੀ | ਸ਼ੇਰਨੀਆਂ -ਕੁਲਵੰਤ ਸਿੰ...  
23. ਗੋਈ [ ਕਹਾਣੀ ]    • 10+1.ਕਥਾ-ਕਹਾਣੀ; ਗੋਈ -ਪ੍ਰੇਮ ਪ੍ਰਕਾਸ਼ | ਕ...  
24. ਅੰਨ੍ਹੀ ਮਾਂ ਦਾ ਪੁੱਤ [ ਕਹਾਣੀ ]    • 10+1. ਅੰਨ੍ਹੀ ਮਾਂ ਦਾ ਪੁੱਤ ~ਰਾਮ ਸਰੂਪ ਅਣ...  
25. ਨੰਦੂ [ ਕਹਾਣੀ ]    • 10+1. ਕਥਾ-ਕਹਾਣੀ; ਨੰਦੂ ~ ਅਜੀਤ ਕੌਰ | ਕਹ...  
26. ਗਰਜਾਂ ਮਾਰੇ [ ਕਹਾਣੀ ]    • 10+1. ਕਥਾ-ਕਹਾਣੀ; ਗ਼ਰਜ਼ਾਂ ਮਾਰੇ~ਸੁਖਵੰਤ ...  
27. ਇਤ ਭਰਵਾਸੇ [ ਕਹਾਣੀ ]    • 10+1. ਕਥਾ-ਕਹਾਣੀ; ਇਤ ਭਰਵਾਸੇ~ਗੁਰਦੇਵ ਸਿੰ...  
28. ਤਿੜਕਿਆ ਹੋਇਆ ਸ਼ੀਸ਼ਾ [ ਕਹਾਣੀ ]    • 10+1 ਕਥਾ-ਕਹਾਣੀ; ਤਿੜਕਿਆ ਹੋਇਆ ਸ਼ੀਸ਼ਾ~ਮੋਹਨ...  
29. ਕਾਰ ਖਿਡਾਉਣਾ [ ਕਹਾਣੀ ]    • 10+1.ਕਥਾ-ਕਹਾਣੀ; ਕਾਰ ਖਿਡੌਣਾ ~ ਗੁਰਬਚਨ ਸ...  
30. ਖੰਭ [ ਕਹਾਣੀ ]    • 10+1. ਕਥਾ-ਕਹਾਣੀ; ਖੰਭ~ਜਗਦੀਸ਼ ਕੌਸ਼ਲ | ਕਹਾ...  
31. ਦੁੱਧ ਦੀਆਂ ਨਹਿਰਾਂ [ ਕਹਾਣੀ ]    • 10+1. ਕਥਾ-ਕਹਾਣੀ; ਦੁੱਧ ਦੀਆਂ ਨਹਿਰਾਂ ~ਰਸ਼...  

ਕੁਝ ਹੋਰ ਪ੍ਰਸ਼ਨ ਉੱਤਰ

ਪ੍ਰਸ਼ਨ 1. ਵਾਰਿਸ ਸ਼ਾਹ ਦਾ ਜਨਮ ਕਦੋਂ ਹੋਇਆ ?
ਉੱਤਰ -ਵਾਰਿਸ ਸ਼ਾਹ ਦੀ ਪੱਕੀ ਜਨਮ ਤਾਰੀਖ ਨਹੀਂ ਜਾਣੀ ਜਾਂਦੀ, ਪਰ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਇਹ 1710 ਤੋਂ 1738 ਦੇ ਦਰਮਿਆਨ ਕਿਤੇ ਹੋਣੀ ਹੈ।

ਪ੍ਰਸ਼ਨ 2. ਵਾਰਿਸ ਸ਼ਾਹ ਦੀ ਪ੍ਰਸਿੱਧ (ਸ਼ਾਹਕਾਰ) ਰਚਨਾ ਕਿਹੜੀ ਹੈ ?

ਜਾਂ ਵਾਰਿਸ ਸ਼ਾਹ ਨੇ ਪੰਜਾਬੀ ਵਿਚ ਕਿਹੜੇ ਕਿੱਸੇ ਦੀ ਰਚਨਾ ਕੀਤੀ ?
ਉੱਤਰ-ਹੀਰ-ਰਾਂਝਾ।

ਪ੍ਰਸ਼ਨ 3. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਕਿਹੜੇ ਛੰਦ ਦੀ ਵਰਤੋਂ ਕੀਤੀ ?
ਉੱਤਰ-ਬੈਂਤ।

ਪ੍ਰਸ਼ਨ 4. ਵਾਰਿਸ ਸ਼ਾਹ ਨੇ ਆਪਣੇ ਕਿੱਸੇ ਵਿਚ ਕਿਹੜੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ?
ਉੱਤਰ-ਹੀਰ-ਰਾਂਝਾ।

ਪ੍ਰਸ਼ਨ 5. ਵਾਰਿਸ ਸ਼ਾਹ ਦਾ ਦੇਹਾਂਤ ਕਦੋਂ ਹੋਇਆ ?
ਉੱਤਰ-1795 ਈ:।

ਪ੍ਰਸ਼ਨ 6 . ਪੰਜਾਬੀ ਦਾ ਸਭ ਤੋਂ ਵੱਡਾ ਕਿੱਸਾਕਾਰ ਕੌਣ ਸੀ ?
ਉੱਤਰ-ਵਾਰਿਸ ਸ਼ਾਹ।

show more

Share/Embed