Sikh Sangat views on 20$ service charge for Kartarpur corridor visit THE KHALAS TV
The Khalas TV The Khalas TV
1.72M subscribers
146,051 views
2.9K

 Published On Oct 26, 2019

ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਦਿਹਾੜਾ

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸੰਗਤ ‘ਚ ਭਾਰੀ ਉਤਸ਼ਾਹ

10 ਨਵੰਬਰ ਨੂੰ ਖੁੱਲੇਗਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ

ਲਾਂਘੇ ਨੂੰ ਲੈ ਕੇ ਪਾਕਿ ਸਰਕਾਰ ਨੇ ਰੱਖੀ 20 ਡਾਲਰ ਫੀਸ

20 ਡਾਲਰ ਫੀਸ ਨੂੰ ਲੈ ਕੇ ਸਿੱਖ ਸੰਗਤ ਦਾ ਰਲਵਾਂ ਮਿਲਵਾਂ ਪ੍ਰਤੀਕਰਮ

20 ਡਾਲਰ ਤਾਂ ਕੀ ਅਸੀੰ ਗੁਰੂ ਦਰਸ਼ਨਾਂ ਲਈ 100 ਡਾਲਰ ਦੇਣ ਨੂੰ ਤਿਆਰ

20 ਡਾਲਰ ‘ਤੇ ਸਿਆਸਤ ਬੰਦ ਕਰਨ ਸਿਆਸੀ ਲੀਡਰ-ਸੰਗਤ

ਸਰਕਾਰ ਨੂੰ ਦਿੱਕਤ ਹੈ ਤਾਂ ਆਪ ਭਰ ਦਵੇ ਸੰਗਤ ਦੀ ਫੀਸ

ਸੰਗਤ ਵਿੱਚ ਦਰਸ਼ਨਾਂ ਦਾ ਪੂਰਾ ਉਤਸ਼ਾਹ

We are your voice. We are for Human rights. Send your voice to us we will raise your voice. [email protected]

Read news at www.thekhalastv.com

show more

Share/Embed