New Cristian song Othh Bandeya (Emanuel and Mark)
MY STUDIO MY STUDIO
274 subscribers
25 views
9

 Published On Oct 8, 2024

Aap sab nu Sade walo jai masih di.
Aasi ek hor Tuhade lai new Christian song le ke aaye haa,aasi parmeshwar di Wadeayi layi eh song gaya hai.jekar Tuhanu sada eh song changa Lage taa please like share comment and channel nu subscribe karlo ta ke Sade aage onn wale Geeta di notification Tuhanu mil sake, thank you so much for all and God bless you all.



Information:
==========

Song. Othh Bandeya
Singer. Emanuel and Mark
Lyrics. Emanuel
Music. Mark
Video. Emanuel




Contact us:
=========

Facebook:

https://www.facebook.com/profile.php?...

Instagram:
[@emanuel_mark1]

What'app number:
(7973851491)
⬇️
⬇️
⬇️
⬇️
⬇️
⬇️
⬇️
⬇️
Song Lyrics:
==========

(ਉਠ ਬੰਦਿਆਂ )..........
ਉਠ ਬੰਦਿਆਂ ਚੜ੍ਹ ਜਾ ਸਿਖ਼ਰ-2
ਜਿੰਨਾ ਚਿਰ ਯਿਸੂ ਨਾਲ ,ਕਰ ਨਾ ਫ਼ਿਕਰ-2
ਛੱਡ ਦੇ ਪਾਪਾਂ ਨੂੰ ਗਲ ਲਾਉਣਾ-2
ਹਰ ਇਕ ਜਗ੍ਹਾ ਤੇ ਕਰ ਉਸਦਾ ਜ਼ਿਕਰ
ਉਠ ਬੰਦਿਆਂ ਚੜ....................


ਉਠ ਬੰਦਿਆਂ ਕਰ ਲੈ ਪ੍ਰਾਥਨਾ -2
ਸਾਫ਼ ਦਿਲ ਲੈਣ ਕੇ ਆਈਂ ਉਸ ਨੇ ਹੈ ਜਾਂਚਨਾ-2
ਸੱਚੇ ਮਨ ਨਾਲ ਕਰਦੇ ਜੋ ਬੰਦਗੀ-2
ਓਹੀ ਜਾਣਗੇ ਸੁਰਗਾਂ ਤੀਕਰ
ਉਠ ਬੰਦਿਆਂ ਚੜ........................


ਉਠ ਬੰਦਿਆਂ ਕਰੁਸ ਆਪਣੀ ਤੂੰ ਚੁੱਕ ਲੈ-2
ਜਦੋਂ ਮੈਂ ਯਿਸੂ ਪਿੱਛੇ ਮੇਰੇ ਦੁੱਖ ਮੁੱਕ ਗਏ -2
ਇਮਾਨੂੰਏਲ ਨੂੰ ਤੂੰ ਬਹੁਤ ਵਧਾਇਆ -2
ਤਾਂ ਹੀ ਕਰਾ ਮੈਂ ਰੱਬ ਦਾ ਸ਼ੁਕਰ
ਉਠ ਬੰਦਿਆਂ ਚੜ........................

show more

Share/Embed