Psalm 91 ( Zaboor 91 ) in Punjabi Latest 2019 | Sunita Rani | Shanaya Records
Shanaya Records Shanaya Records
9.54K subscribers
332,292 views
4.4K

 Published On Sep 25, 2019

#Zaboor91
#Psalm91
#ShanayaRecords

Subscribe our official YouTube channel Shanaya Records    / @shanayarecords6851  

Shanaya Records & Dilshad Masih Presents

Voice - Sunita Rani
Zaboor - 91
Backing Music - Mla
Project : Lazar Hayer
Lyrics video - Kanaran Bains

Contact - +919914220147 +919876153537
Spl tnx Dilshad Masih, Mercy, Gian Chand

Keep share, pray and comment 🙏🙏

Watch & subscribe for more videos in future


Need your love and support
Make sure to do subscribe to our YouTube channel
SHANAYA RECORDS   / @shanayarecords6851  

Keep Share, Prayer & comment

Instagram https://www.instagram.com/p/B0lfDLHnM...

Lyrics in punjabi
ਅੱਤ ਮਹਾਨ ਓਟ
ਜਿਹੜਾ ਅੱਤ ਮਹਾਨ ਦੀ ਓਟ ਵਿੱਚ ਵੱਸਦਾ ਹੈ
ਉਹ ਸਰਬ ਸ਼ਕਤੀਮਾਨ ਦੇ ਸਾਯੇ ਹੇਠ ਟਿਕੇਗਾ ।
ਮੈਂ ਯਹੋਵਾਹ ਦੇ ਵਿਖੇ ਆਖਾਂਗਾ,
ਕਿ ਉਹ ਮੇਰੀ ਪਨਾਹ ਅਤੇ ਮੇਰਾ ਗੜ੍ਹ ਹੈ,
ਮੇਰਾ ਪਰਮੇਸ਼ੁਰ ਜਿਹ ਦੇ ਉੱਤੇ ਮੈਂ ਭਰੋਸਾ ਰੱਖਦਾ ਹਾਂ ।
ਉਹ ਤਾਂ ਤੈਨੂੰ ਫਾਂਧੀ ਦੀ ਫਾਹੀ ਵਿੱਚੋਂ
ਅਤੇ ਘਾਤਕ ਮਰੀ ਤੋਂ ਛੁਟਕਾਰਾ ਦੇਵੇਗਾ ।
ਉਹ ਆਪਣੇ ਖੰਭਾਂ ਨਾਲ ਤੈਨੂੰ ਢੱਕ ਲਵੇਂਗਾ,
ਅਤੇ ਉਹ ਦੇ ਪਰਾਂ ਹੇਠ ਤੂੰ ਪਨਾਹ ਲਵੇਂਗਾ,
ਉਹ ਦੀ ਸਚਿਆਈ ਇੱਕ ਢਾਲ ਅਤੇ ਫਰੀ ਹੈ ।
ਤੂੰ ਰਾਤ ਦੇ ਭੈਜਲ ਤੋਂ ਨਾਂ ਡਰੇਂਗਾ,
ਨਾਂ ਦਿਨ ਦੇ ਉਡੱਦੇ ਬਾਣ ਤੋਂ,
ਨਾ ਉਸ ਮਰੀ ਤੋਂ ਜਿਹੜੀ ਅਨੇਰ੍ਹੇ ਵਿੱਚ ਚੱਲਦੀ ਹੈ,
ਨਾ ਉਸ ਤਬਾਹੀ ਤੋਂ ਜਿਹੜੀ ਦੁਪਹਿਰ ਨੂੰ ਉਜਾੜਦੀ
ਹੈ ।
ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ
ਡਿੱਗਣਗੇ,
ਪਰ ਉਹ ਤੇਰੇ ਨੇੜੇ ਨਾ ਆਵੇਗੀ ।
ਕੇਵਲ ਤੂੰ ਆਪਣੀਆ ਅੱਖਾਂ ਨਾਲ ਨਿਗਾਹ ਕਰੇਂਗਾ,
ਅਤੇ ਦੁਸ਼ਟਾ ਦਾ ਬਦਲਾ ਵੇਖੇਂਗਾ ।।
ਹੇ ਯਹੋਵਾਹ ਤੂੰ ਤਾਂ ਮੇਰੀ ਪਨਾਹਗਾਹ ਹੈਂ,
ਤੈ ਅੱਤ ਮਹਾਨ ਨੂੰ ਆਪਣੀ ਵੱਸੋ ਕਰ ਲਿਆ ਹੈ ।
ਤੇਰੇ ਉਤੇ ਕੋਈ ਬੁਰਿਆਈ ਨਹੀਂ ਪਵੇਗੀ,
ਨਾ ਕੋਈ ਬਵਾ ਤੇਰੇ ਡੇਰੇ ਕੋਲ ਅੱਪੜੇਗੀ ।
ਉਹ ਤਾਂ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ,
ਭਈ ਓਹ ਤੇਰਿਆ ਸਾਰਿਆ ਰਾਹਾਂ ਵਿੱਚ ਤੇਰੀ
ਰੱਛਿਆ ਕਰਨ ।
ਓਹ ਤੈਨੂੰ ਹੱਥਾਂ ਉਤੇ ਚੁੱਕ ਲੈਣਗੇ,
ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ ।
ਤੂੰ ਸ਼ੀਂਹ ਅਤੇ ਸੱਪ ਨੂੰ ਮਿਧੇਂਗਾ,
ਤੂੰ ਜੁਆਨ ਸ਼ੀਂਹ ਅਤੇ ਨਾਗ ਨੂੰ ਲਤਾੜੇਂਗਾ ।।
ਉਸ ਨੇ ਤਾਂ ਮੇਰੇ ਨਾਲ ਪ੍ਰੀਤ ਲਾਈ ਹੈ
ਸੋ ਮੈਂ ਉਹ ਨੂੰ ਛਡਾਵਾਂਗਾ,
ਮੈਂ ਉਹ ਨੂੰ ਉੱਚਾ ਕਰਾਂਗਾ,
ਉਹ ਨੇ ਮੇਰਾ ਨਾਮ ਜੋ ਜਾਤਾ ਹੈ ।
ਉਹ ਮੈਨੂੰ ਪੁਕਰੇਗਾ ਅਤੇ ਮੈਂ ਉਹ ਨੂੰ ਉਤਰ ਦਿਆਂਗਾ,
ਦੁਖ ਵਿੱਚ ਮੈਂ ਉਹ ਦੇ ਅੰਗ ਸੰਗ ਹੋਵਾਂਗਾ,
ਮੈਂ ਉਹ ਨੂੰ ਛਡਾਵਾਂਗਾ ਅਤੇ ਉਹ ਨੂੰ ਆਦਰ
ਦਿਆਂਗਾ,
ਆਰਜਾ ਦੇ ਵਾਧੇ ਨਾਲ ਮੈਂ ਉਹ ਦੀ ਨਿਸ਼ਾ ਕਰਾਂਗਾ,
ਅਤੇ ਉਹ ਨੂੰ ਆਪਣੀ ਮੁਕਤੀ ਵਿਖਾਵਾਂਗਾ ।।

show more

Share/Embed