Haun Kya Salahi Kiram Jant || Bani Guru Angad Dev Ji || RSSB SHABAD ||
Santan Di Baani Santan Di Baani
6.33K subscribers
6,942 views
131

 Published On May 16, 2024

SGGS, Ang: 792 ਸੂਹੀ, ਮਃ ੨

ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
ਮੈ ਤੁਝ ਬਿਨੁ ਬੇਲੀ ਕੋ ਨਹੀ ਤੁ ਅੰਤਿ ਸਖਾਈ ॥
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥

#santandibaani
   • Haun Kya Salahi Kiram Jant || Bani Gu...  

show more

Share/Embed