Bebe Ji | Dr. Harpal Singh Pannu | Recited By Shaminder | Punjabi Sahit | ਡਾ: ਹਰਪਾਲ ਸਿੰਘ ਪੰਨੂੰ
Shaminder Kaur Brar Shaminder Kaur Brar
410 subscribers
1,780 views
45

 Published On Oct 11, 2020

ਲੇਖ- ਬੇਬੇ ਜੀ
ਲੇਖਕ- ਡਾ: ਹਰਪਾਲ ਸਿੰਘ ਪੰਨੂੰ
ਅਵਾਜ- ਸ਼ਮਿੰਦਰ

Bebe ji
Written By
Dr. Harpal Singh Pannu

ਇਹ ਲੇਖ ਡਾ: ਪੰਨੂੰ ਜੀ ਨੇ ਆਪਣੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਰਾਇ ਕੌਰ ਜੀ ਬਾਰੇ ਲਿਖਿਆ ਹੈ। ਇਸ ਲੇਖ ਵਿੱਚ ਲੇਖਕ ਦੇ ਬਚਪਨ , ਨਾਨਕੇ ਦਾਦਕੇ ਪਰਿਵਾਰ ਅਤੇ ਜੀਵਨ ਸੰਘਰਸ਼ ਬਾਰੇ ਰੌਚਕ ਜਾਣਕਾਰੀ ਮਿਲਦੀ ਹੈ।

Contact:
[email protected]

My other videos

   • Punjabi Poetry On Girls, Maavan Te Dh...  

   • Video  

   • Punjabi Kavita on Maa | Sukhwinder Am...  

follow me on Facebook

  / shaminder.kaur.58910  

Follow Me on Instagram

  / shaminder.kaur.58910  

'Tera Mera Geet' portrays the story of Writer's Pen and Orator's Voice. It symbolises the everlasting intimacy of words and enunciation. Folks who can't access books due to time constraints can connect with Punjabi Literature through Youtube.

Art is Life and an end in itself. It is duty-bound to breathe Vigour, Enthusiasm and Happiness in life. I am getting as much pleasure doing this as I get from writing and painting. I wish that the number of Punjabi Literature lovers grow with time. Pray everyone enjoys the poetic delicacies. With this motive, I present you the poems and stories coloured in Punjabi Ink.

Sincerely
Shaminder


ਮੈਂ ਆਪਣੇ ਚੈਨਲ ਦਾ ਨਾਮ 'ਤੇਰਾ ਮੇਰਾ ਗੀਤ' ਰੱਖਿਆ ਹੈ ਕਿਉਂ ਕਿ ਲੇਖਕ ਨੇ ਲਿਖਿਆ ਅਤੇ ਮੈਂ ਆਵਾਜ਼ ਦਿੱਤੀ। ਇਹ ਕਵਿਤਾ ਲਵਪ੍ਰੀਤ ਸਿੰਘ ਫੇਰੋਕੇ ਦੀ ਲਿਖੀ ਹੋਈ ਹੈ।

ਯੂ ਟਿਊਬ ਉੱਤੇ ਕੰਮ ਕਰਨ ਦਾ ਮਕਸਦ ਹੈ ਕਿ ਇਸ ਨਾਲ ਉਹ ਸਰੋਤੇ ਵੀ ਪੰਜਾਬੀ ਸਾਹਿਤ ਨਾਲ ਜੁੜ ਸਕਣਗੇ ਜੋ ਕਿਤਾਬਾਂ ਨਹੀਂ ਪੜ੍ਹਦੇ।
ਕਲਾ ਜੀਵਨ ਲਈ ਹੈ ਜੀਵਨ ਨੂੰ ਖੁਸ਼ੀ, ਉਤਸ਼ਾਹ ਅਤੇ ਤਾਜ਼ਗੀ ਦੇਣਾ ਕਲਾ ਦਾ ਉਦੇਸ਼ ਹੈ। ਚਿੱਤਰਕਾਰੀ, ਲੇਖਣੀ ਦੇ ਨਾਲ ਇਸ ਕਾਰਜ ਵਿਚ ਵੀ ਬਹੁਤ ਖੁਸ਼ੀ ਮਿਲ ਰਹੀ ਹੈ। ਮੇਰੀ ਇੱਛਾ ਹੈ ਕਿ ਪੰਜਾਬੀ ਸਾਹਿਤ ਪ੍ਰੇਮੀਆਂ ਵਿਚ ਹੋਰ ਵਾਧਾ ਹੋਵੇ। ਸਭ ਲੋਕ ਸਾਹਿਤਕ ਕੋਮਲਤਾਵਾਂ ਮਾਣ ਸਕਣ। ਇਸੇ ਕੋਸ਼ਿਸ਼ ਵਿਚ ਪੰਜਾਬੀ ਕਵਿਤਾਵਾਂ ਅਤੇ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਹਨ। # ਸ਼ਮਿੰਦਰ

show more

Share/Embed