KARAN'S HEALTH TALK FT.DR NAVDEEP SINGH (SR.VETERINARY OFFICER,ANIMAL HUSBANTRY,PUNJAB GOVT.) | EP04
Karan Aulakh Karan Aulakh
3.64K subscribers
1,014 views
72

 Published On Sep 14, 2024

Karan's Health Talk (ਕਰਨ 's ਹੈੱਲਥ ਟਾਕ)

This Podcast was recorded on 28-08-2024.

ਸਤਿ ਸ੍ਰੀ ਅਕਾਲ ਦੋਸਤੋ,
Karan’s Health talk ਦੇ 04 Episode ਚ ਤੁਹਾਡਾ ਸਵਾਗਤ ਕਰਦਾ ਹੈ| ਅੱਜ ਦੇ Podcast ਵਿਚ ਸਾਡੇ ਨਾਲ ਜੁੜੇ ਹਨ Dr. Navdeep Singh Sekhon (Sr. Veterinary Officer, Animal Husbandry Department, ਪੰਜਾਬ ਸਰਕਾਰ ).

ਇਸ Episode ਦੇ ਵਿੱਚ ਤੁਹਾਨੂੰ ਮਿਲੇਗੀ ਜਾਣਕਾਰੀ ਵੈਟਰਨਰੀ ਡਾਕਟਰ (Veterinary Doctor) ਦੀ ਕੀ ਪੜ੍ਹਾਈ ਹੈ, ਗਾਵਾਂ ਮੱਝਾਂ ਦੀਆਂ ਬਿਮਾਰੀਆਂ ਬਾਰੇ, ਏ.ਆਈ (AI) ਆਰਟੀਫਿਸ਼ਅਲ ਇਨ ਸੈਮੀਨੇਸ਼ਨ (Artificial Insemination) ਕੀ ਹੁੰਦਾ ਹੈ, ਕਿਵੇਂ ਅਸੀਂ ਆਪਣੀਆਂ ਮੱਜਾਂ ਦਾ ਦੁੱਧ ਵਧਾ ਸਕਦੇ ਹਾਂ, ਕਿਵੇਂ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ, Animal Tagging ਬਾਰੇ |

ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਵੈਕਸੀਨੇਸ਼ਨ ਸਰਕਾਰ ਉਪਲੱਬਧ ਕਰਵਾ ਰਹੀ ਹੈ, Fish Farming, Goat Farming, Pig Farming etc. ਜੇ ਕਿਸੇ ਨੇ ਸ਼ੁਰੂ ਕਰਨੀ ਹ ਤੇ ਉਸਦੀ ਜਾਣਕਾਰੀ ਕਿਥੋਂ ਲੈ ਸਕਦੇ ਹੈ, ਉਹਦੀ ਟਰੇਨਿੰਗ ਕਿੱਥੋਂ ਮਿਲੇਗੀ, ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਤੁਹਾਨੂੰ ਇਸ Episode ਦੇ ਵਿੱਚ ਮਿਲੇਗੀ |


(00:00) - Episode ਦੀ ਸ਼ੁਰਵਾਤ
(04:31) – Animal Husbandry Department ਦੇ ਬਾਰੇ
(06:15) – ਕਿ Qualification ਹੁੰਦੀ ਹੈ Veterinary ਡਾਕਟਰ ਲਈ
(09:54) – ਗੱਲਕੋਟੁ ਬਿਮਾਰੀ ਬਾਰੇ
(13:31) – ਮੂੰਹਖੁਰ ਬਿਮਾਰੀ ਬਾਰੇ
(16:19) - ਬਨਪੈਣਾ ਬਿਮਾਰੀ ਬਾਰੇ
(18:18) – Qualified Doctor ਕੋਲੋਂ ਇਲਾਜ਼ ਕਰਨਾ ਕਿਉ ਜਰੂਰੀ ਹੈ ?
(22:32) - ਚਿੱਚੜਾਂ ਦੀ ਬਿਮਾਰੀ ਬਾਰੇ
(28:11) – AI (Artificial Insemination) ਬਾਰੇ
(34:34) - ਬਾਂਜਪਨ ਦੀ ਬਿਮਾਰੀ ਬਾਰੇ
(40:57) – AI ਤੋਂ ਬਾਅਦ ਧਿਆਨ ਰੱਖਣ ਵਾਲੀਆਂ ਗੱਲਾਂ
(43:10) - ਦੁੱਧ ਲਈ ਲਗਾਉਣ ਵਾਲੇ ਟੀਕਿਆਂ ਬਾਰੇ
(49:39) - ਪਿੱਛਾ ਮਾਰਨ ਦੇ ਕਾਰਨ
(51:41) - ਥਣਾ ਤੇ ਜਖ਼ਮ ਕਿਊ ਹੁੰਦੇ ਹਨ ?
(55:21) - ਕਲੀ ਨੂੰ Calcium ਦੀ ਜਗਾ ਵਰਤਣਾ ਚਾਹੀਦਾ ਹੈ ਯਾ ਨਹੀਂ ?
(54:59) – Deworming ਕਿ ਹੁੰਦੀ ਹਾਂ ?
(01:00:32) – ਬਿਨਾ ਕੰਡੇ ਤੋਂ ਡੰਗਰ ਦਾ ਭਾਰ ਕਿਵੇਂ ਜੋਖ ਸਕਦੇ ਹਾਂ ?
(01:02:25) - ਮਹਿੰਗਾਈ ਦੀ ਮਾਰ ਡੇਅਰੀ ਫਾਰਮਿੰਗ ਤੇ
(01:06:48) - ਅੱਜਕਲ MBA ਮੁੰਡੇ ਕਰਦੇ ਹਨ ਡੇਅਰੀ ਫਾਰਮਿੰਗ ਦਾ ਕਮ
(01:10:11) – Different ਬਿਮਾਰੀਆਂ ਦੀ Vaccination ਅਤੇ ਉਹਨਾਂ ਦੇ ਖਰਚੇ
(01:12:41) - ਅਵਾਰਾ ਪਸ਼ੂਆਂ ਦਾ Treatment ਕਿਥੋਂ ਕਰਵਾ ਸਕਦੇ ਹਾਂ
(01:14:28) – ਪਸ਼ੂਆਂ ਦੀ Tagging ਕਿਊ ਜਰੂਰੀ ਹੈ ?
(01:20:29) – ਫਾਰਮਿੰਗ ਲਈ Subsidy
(01:25:25) – Youngsters ਲਈ Good Opportunity
(01:29:28) – Breed Improvement ਲਈ ਸਰਕਾਰ ਦੇ ਉਪਰਾਲੇ
(01:30:28) – Youngster ਬਿਨਾ ਜਗਾ ਤੋਂ ਕਿਵੇਂ ਸ਼ੁਰੂ ਕਰ ਸਕਦੇ ਹਾਂ Farming
(01:31:59) – Sheet & Goat farming ਚਲਦਾ ਫਿਰਦਾ ATM
(01:35:49) – ਬਚੇ ਪਿੱਛੇ ਹੁੰਦੇ ਜਾ ਰਹੇ ਹੁਣ ਡੇਅਰੀ ਫਾਰਮਿੰਗ ਚ
(01:36:44) Episode ਦਾ ਅੰਤ

Follow us:
facebook.com/karan.aulakh.31
instagram.com/koolaulakh
X: @CoolKaranAulakh

Kaizen Media Hub
FACEBOOK - www.facebook.com/profile.phpid=61558003932881&mibextid=ZbWKwL
INSTAGRAM - https://www.instagram.com/kaizenmedia...

ANHAD CONSULTANCY
FACEBOOK - https://www.facebook.com/profile.php?...
INSTAGRAM- https://www.instagram.com/anhad.consu...


Contact No: +91-9780486617
Email : [email protected]
[email protected]

#podcast #animals #animalhusbandry #animalhusbandrydepartment #punjab #punjabsarkar #govtofpunjab #youngsters #youth #doctorstories #doctor #dairy #farming #cow #buffalo #milkproduction #ai #vaccination #punjabi #karanhealthtalk #healthcareheroes #healthy #cheese #preventionisbetterthancure #prevention #cure #foreign #treatment #veterinary

show more

Share/Embed